ਬਿਊਰੋ ਰਿਪੋਰਟ , 22 ਅਪ੍ਰੈਲ
ਭਗਵੰਤ ਮਾਨ ਸਰਕਾਰ ਦਾ ਵੱਡਾ ਫੈਸਲਾ , ਡਿਫਾਲਟਰ ਕਿਸਾਨਾਂ ਖਿਲਾਫ ਨਹੀਂ ਜਾਰੀ ਹੋਣਗੇ ਵਰੰਟ | ਡਿਫਾਲਟਰ ਕਿਸਾਨਾਂ ਖਿਲਾਫ ਵਰੰਟ ਲਏ ਵਾਪਿਸ | 2000 ਕਿਸਾਨਾਂ ਨੂੰ ਡਿਫਾਲਟਰ ਐਲਾਨ ਕੇ ਵਾਰੰਟ ਕੀਤੇ ਸਨ ਜਾਰੀ | ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ ਵਿਰੋਧ |