• ਸ਼ੁੱਕਰਵਾਰ. ਸਤੰ. 29th, 2023

Bhagwant Maan Big Announcement ਭਗਵੰਤ ਮਾਨ ਦੀ ਸਰਕਾਰ ਦਾ ਵੱਡਾ ਐਲਾਨ Big Breaking Avee News

Bhagwant Maan | Big Announcement | ਭਗਵੰਤ ਮਾਨ ਦੀ ਸਰਕਾਰ ਦਾ ਵੱਡਾ ਐਲਾਨ | Big Breaking | Avee News

ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦੀ ਹੋਈ ਬੈਠਕ
ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲੇ
ਕੈਬਨਿਟ ਨੇ ਰੋਜ਼ਗਾਰ ਦੇ ਮੁੱਦੇ ’ਤੇ ਕੀਤੀ ਚਰਚਾ

ਮੀਟਿੰਗ ’ਚ 25000 ਸਰਕਾਰੀ ਨੌਕਰੀਆਂ ਨੂੰ ਮਨਜ਼ੂਰੀ
10 ਹਜ਼ਾਰ ਨੌਕਰੀਆਂ ਪੁਲਿਸ ਮਹਿਕਮੇ ’ਚ ਕੱਢੀਆਂ ਜਾਣਗੀਆਂ
15 ਹਜ਼ਾਰ ਨੌਕਰੀਆਂ ਹੋਰ ਮਹਿਕਮਿਆਂ ਵਿੱਚ ਕੱਢੀਆਂ ਜਾਣਗੀਆਂ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।