• ਸ਼ੁੱਕਰਵਾਰ. ਫਰ. 3rd, 2023

Bhagwant Maan Government ਦੀ ‘ਰਡਾਰ’ ‘ਤੇ ਸਾਬਕਾ ਮੰਤਰੀ Bharat Bhushan Ashu | Bhagwant Mann Big Statement

Bharat Bhushan Ashu In Trouble

ਬਿਊਰੋ ਰਿਪੋਰਟ , 18

ਮਾਨ ਸਰਕਾਰ ਦੀ ‘ਰਡਾਰ’ ‘ਤੇ ਸਾਬਕਾ ਮੰਤਰੀ ‘ਭਾਰਤ ਭੂਸ਼ਨ ਆਸ਼ੂ’ |ਵਿਜੀਲੈਂਸ ਟੀਮ ਵੱਲੋਂ ਇਕ ਹੋਰ ਸਾਬਕਾ ਮੰਤਰੀ ਦੀ ਜਾਂਚ ਸ਼ੁਰੂ | ਵਿਜੀਲੈਂਸ ਨੇ ‘ਪੰਜਾਬ ਫੂਡ ਸਪਲਾਈ’ ਵਿਭਾਗ ਦੇ ਦਸਤਾਵੇਜ਼ ਖੰਗਾਲ਼ੇ | 2000 ਕਰੋੜ ਤੋਂ ਜ਼ਿਆਦਾ ਦੇ ਘੋਟਾਲੇ ਦਾ ਖਦਸ਼ਾ: ਸੂਤਰ | ਅਧਿਕਾਰੀਆਂ ਦੀ ਮਿਲੀਭੁਗਤ ਦੇ ਚਲਦੇ ਹੋਇਆ ਘੋਟਾਲਾ: ਸੂਤਰ | ਕਈ ਅਧਿਕਾਰੀਆਂ ਤੇ ਵੀ ਡਿੱਗ ਸਕਦੀ ਹੈ ਗਾਜ: ਸੂਤਰ | ਵਿਜੀਲੈਂਸ ਵੱਲੋਂ 7 ਤੋਂ 8 ਘੰਟੇ ਖੰਗਾਲ਼ੇ ਗਏ ਸਾਰੇ ਦਸਤਾਵੇਜ਼ | ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਹਾਈਕੋਰਟ ਪਹੁੰਚੇ ਸਾਬਕਾ ਮੰਤਰੀ | ਕਾਰਵਾਈ ਤੋਂ 7 ਦਿਨ ਪਹਿਲਾਂ ਦਿੱਤਾ ਜਾਵੇ ਨੋਟਿਸ: ਆਸ਼ੂ | ਸਾਬਕਾ ਮੰਤਰੀ ਦੀ ਇਸ ਪਟਿਸ਼ਨ ਤੇ ਜਲਦ ਹੋ ਸਕਦੀ ਹੈ ਸੁਣਵਾਈ | ਜੇ ਆਪਣੇ ਨਹੀਂ ਬਖਸ਼ੇ ਤਾਂ ਵਿਰੋਧੀ ਕਿਵੇਂ ਬਖਸ਼ ਸਕਦੇ ਹਾਂ: ਸੀਐਮ | ਕਈ ਹੋਰ ਸਾਬਕਾ ਮੰਤਰੀ ‘ਮਾਨ ਸਰਕਾਰ’ ਦੀ ਰਡਾਰ ‘ਤੇ | ਪੂਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਹੀ ਹੋਵੇਗੀ ਕਾਰਵਾਈ: ਸੀਐਮ | ਕਿਸੇ ਲੀਡਰ ਨਾਲ ਕੋਈ ਨੀਜ਼ੀ ਦੁਸ਼ਮਣੀ ਨਹੀਂ: ਮੁੱਖ ਮੰਤਰੀ | ਜਿਨਾਂ ਵੱਲੋਂ ਕੀਤਾ ਗਿਆ ਘੋਟਾਲਾ ਉਨਾਂ ਤੇ ਹੀ ਹੋਵੇਗੀ ਕਾਰਵਾਈ: ਮੁੱਖ ਮੰਤਰੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।