• ਐਤਃ. ਅਕਤੂਃ 1st, 2023

Bhagwant Maan In Action ਸੱਤਾ ’ਚ ਆਉਂਦੇ ਹੀ Bhagwant Maan ਦਾ ਵੱਡਾ ਐਕਸ਼ਨ Big Breaking Avee News

Bhagwant Maan In Action | ਸੱਤਾ ’ਚ ਆਉਂਦੇ ਹੀ Bhagwant Maan ਦਾ ਵੱਡਾ ਐਕਸ਼ਨ | Big Breaking | Avee News

ਪੰਜਾਬ ਪੁਲਿਸ ਨੇ ਲਿਆ ਵੱਡਾ ਫੈਸਲਾ
ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਲਈ ਗਈ ਵਾਪਸ
ਸੂਚੀ ’ਚ 122 ਲੋਕ ਸ਼ਾਮਲ ਹਨ ਜਿਨ੍ਹਾਂ ਦੀ ਹਟਾਈ ਗਈ ਸੁਰੱਖਿਆ
ਮਨਪ੍ਰੀਤ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ ਦੀ ਹਟਾਈ ਗਈ ਸੁਰੱਖਿਆ

ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਸਿੰਘ ਨਾਭਾ ਦੀ ਹਟਾਈ ਗਈ ਸੁਰੱਖਿਆ
ਸੂਚੀ ’ਚ ਅਜਾਇਬ ਸਿੰਘ ਭੱਟੀ, ਰਾਣਾ ਕੇਪੀ ਸਿੰਘ ਅਤੇ ਰਜ਼ੀਆ ਸੁਲਤਾਨਾ ਵੀ ਸ਼ਾਮਲ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।