• ਸੋਮ.. ਜੂਨ 5th, 2023

Bhagwant Mann ਦੀ ਮਾਂ ਹਰਪਾਲ ਕੌਰ ਨੇ ਚਿੰਤਪੁਰਨੀ ਮੰਦਿਰ ਪਹੁੰਚ ਕੇ ਉਤਾਰੀ ਆਪਣੀ ਸੁੱਖਣਾ Big Breaking

Bhagwant Mann ਦੀ ਮਾਂ ਹਰਪਾਲ ਕੌਰ ਨੇ ਚਿੰਤਪੁਰਨੀ ਮੰਦਿਰ ਪਹੁੰਚ ਕੇ ਉਤਾਰੀ ਆਪਣੀ ਸੁੱਖਣਾ | Big Breaking

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੰਿਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਚੰਿਤਪੁਰਨੀ ਮੰਦਰਿ ਪਹੁੰਚ ਕੇ ਮੱਥਾ ਟੇਕਆਿ ਏ …. ਭਗਵਤ ਮਾਨ ਦੀ ਮਾਤਾ ਹਰਪਾਲ ਕੌਰ ਨੇ ਮਾਤਾ ਚੰਿਤਪੁਰਨੀ ਦੀ ਪਵੱਿਤਰ ਪੰਿਡੀ ਦੇ ਦਰਸ਼ਨ ਕੀਤੇ, ਤੇ ਮਾਤਾ ਦੇ ਦਰਬਾਰ ਵੱਿਚ ਹਾਜ਼ਰੀ ਲਗਵਾਈ। ਮੱਥਾ ਟੇਕਣ ਤੋਂ ਬਾਅਦ ਮੰਦਰਿ ਦੇ ਪ੍ਰਬੰਧਕਾਂ ਨੇ ਮਾਤਾ ਹਰਪਾਲ ਕੌਰ ਨੂੰ ਮਾਤਾ ਦੀ ਫੋਟੋ ਅਤੇ ਸਰਿੋਪਾਓ ਦੇ ਕੇ ਸਨਮਾਨਤਿ ਕੀਤਾ । ਤੁਹਾਨੂੰ ਦੱਸ ਦੰਿਦੇ ਹਾਂ ਕ ਿਪੰਜਾਬ ਵੱਿਚ ਚੋਣਾਂ ਤੋਂ ਪਹਲਿਾਂ ਭਗਵੰਤ ਮਾਨ ਦੀ ਮਾਤਾ ਨੇ ਚੰਿਤਪੁਰਨੀ ਦਰਬਾਰ ਵੱਿਚ ਹਾਜ਼ਰੀ ਭਰੀ ਸੀ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਦੀ ਅਰਦਾਸ ਕੀਤੀ ਸੀ। ਹੁਣ ਜਦੋਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਨੇ ਤਾਂ ਉਨ੍ਹਾਂ ਦੀ ਮਾਂ ਹਰਪਾਲ ਕੌਰ ਆਪਣੀ ਸੁੱਖਣਾ ਤਾਰਨ ਲਈ ਮਾਤਾ ਦੇ ਦਰਬਾਰ ਪਹੁੰਚੇ …

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।