ਬਿਊਰੋ ਰਿਪੋਰਟ , 12 ਮਈ
ਨਸ਼ਿਆਂ ਖਿਲਾਫ ਭਗਵੰਤ ਮਾਨ ਦਾ ਐਕਸ਼ਨ ਪਲਾਨ ਤਿਆਰ | ਐੱਸ.ਟੀ.ਐੱਫ. ਦੀਆਂ ਟੀਮਾਂ ਸੂਬੇ ਭਰ ’ਚ ਕੀਤੀਆਂ ਜਾਣਗੀਆਂ ਤਾਇਨਾਤ | ਹਰ ਜ਼ਿਲ੍ਹੇ ਵਿੱਚ ਐੱਸ.ਟੀ.ਐੱਫ. ਦੀਆਂ 2-2 ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ | ਸਰਹੱਦੀ ਖੇਤਰ ਵਿੱਚ 4-4 ਟੀਮਾਂ ਕੀਤੀਆਂ ਜਾਣਗੀਆਂ ਤਾਇਨਾਤ |