ਮੋਹਾਲੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਏ …ਅੱਜ ਮੋਹਾਲੀ ਕੋਰਟ ਨੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੂਡੀਸੀਅਲ ਰਿਮਾਂਡ ‘ਤੇ ਭੇਜ ਦਿੱਤਾ ਏ ।ਮਜੀਠੀਆ ਦੀ ਰੈਗੂਲਰ ਬੇਲ ਉਤੇ ਅਦਾਲਤ ਕੱਲ ਫੈਸਲਾ ਸੁਣਾਵੇਗੀ ….ਤੁਹਾਨੂੰ ਦੱਸ ਦਿੰਦੇ ਹਾਂ ਕਿ ਡਰੱਗ ਮਾਮਲੇ ‘ਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਨੂੰ ਮੋਹਾਲੀ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ ਸੀ ।
#AveeNewsPunjabi #BikramMajithia #MajithiaRemand #BigBreaking
ਬਿਕਰਮ ਮਜੀਠੀਆ ਨੂੰ 8 ਮਾਰਚ ਤੱਕ ਜੂਡੀਸੀਅਲ ਰਿਮਾਂਡ ‘ਤੇ ਭੇਜ ਦਿੱਤਾ ਗਿਆ ਏ …ਇਸ ਸਭ ਨੂੰ ਲੇ ਕੇ ਗੱਲ ਕਰਦੇ ਹਾਂ ਪਵਨਦੀਪ ਸ਼ਰਮਾ ਨਾਲ ਜੀ ਸ਼ਰਮਾ ਜੀ ….ਤੁਹਾਡਾ ਇਸ ਸਭ ਨੂੰ ਲੈ ਕੀ ਕਹਿਣਾ ਏ
Bikram Majithia Remand ਮਜੀਠੀਆ ਪਹੁੰਚਿਆ ਸਲਾਖਾਂ ਪਿੱਛੇ Bikram Majithia ਜੇਲ੍ਹ ਭੇਜੇ ਗਏ

