• ਸ਼ੁੱਕਰਵਾਰ. ਸਤੰ. 22nd, 2023

ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ‘ਚ ਭਾਰਤੀ ਹਾਕੀ ਟੀਮ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਹੈ ,
ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ‘ੱਚ ਘਾਨਾ ਟੀਮ ਨੂੰ 11-0 ਦੇ ਵੱਡੇ ਫਾਂਸਲੇ ਨਾਲ ਹਰਾਕੇ ਜਿੱਤ ਹਾਸਿਲ ਕੀਤੀ ਹੈ। ਇਸ ਮੈਚ ‘ ਦੇ ਚਲਦੇ ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਵੱਲੌੇ ਹੈਟ੍ਰਿਕ ਗੋਲ ਕੀਤਾ ਗਿਆ ,ਭਾਰਤੀ ਟੀਮ ਨੇ ਘਾਨਾ ਦੀ ਟੀਮ ਨੂੰ ਇਕ ਗੋਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ।
ਦੱਸ ਦਈਏ ਭਾਰਤ ਨੇ ਪਹਿਲੇ ਹਾਫ ਚ ਪੰਜ ਗੋਲ ਅਤੇ ਦੂਜੇ ਹਾਫ ਵਿੱਚ ਦੋ ਗੋਲ ਕੀਤੇ। ਭਾਰਤੀ ਟੀਮ ਨੂੰ ਮੈਚ ਵਿੱਚ 13 ਪੈਨਲਟੀ ਕਾਰਨਰ ਮਿਲੇ ਸਨ, ਜਿਨ੍ਹਾਂ ਵਿੱਚੋਂ ਭਾਰਤ ਨੇ ਛੇ ਗੋਲ ਕੀਤੇ।ਨੇ ਵੀ ਗੋਲ ਕੀਤੇ

ਇਸਤੋ ਇਲਾਵਾ ਭਾਰਤੀ ਹਾਕੀ ਟੀਮ ਨੇ ਇਸ ਮੈਚ ਦੇ ਦੂਜੇ ਹਾਫ ‘ਚ ਹੋਰ ਪੰਜ ਗੋਲ ਕੀਤੇ ਗਏ .ਿਿਜਸ ਨਾਲ ਭਾਰਤ ਨੇ ਕੁਲ 11 ਗੋਲ ਜਿੱਤ ਕੇ ਇਕ ਵੱਡਾ ਰਿਕਾਰਡ ਕਾਇਮ ਕੀਤਾ ਗਿਆਂ ਤੇ ਹੁਣ ਭਾਰਤ ਨੂੰ ਅਗਲਾ ਮੈਚ ਇੰਗਲੈਂਡ ਦੀ ਟੀਮ ਨਾਲ ਖੇਡਣਾ ਹੋਵੇਗਾੈ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।