ਪਾਕਿਸਤਾਨ ਤੋਂ ਵੱਡੀ ਖ਼ਬਰ
ਪਾਕਿਸਤਾਨ ’ਚ ਵੱਡਾ ਬੰਬ ਧਮਾਕਾ
ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਹੋਇਆ ਧਮਾਕਾ
ਮਸੀਤ ’ਚ ਹੋਇਆ ਵੱਡਾ ਧਮਾਕਾ
ਧਮਾਕੇ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ
50 ਤੋਂ ਵੱਧ ਲੋਕ ਹੋਏ ਜ਼ਖਮੀ
Blast In Peshawar ਪਾਕਿਸਤਾਨ ’ਚ ਵੱਡਾ ਬੰਬ ਧਮਾਕਾ 30 ਲੋਕਾਂ ਦੀ ਮੌਤ Peshawar Blast Big Breaking

