ਮੋਗਾ , 22 ਅਪ੍ਰੈਲ
ਮੰਤਰੀ ਬ੍ਰਹਮ ਸ਼ੰਕਰ ਜਿੰਪਾ ਖਿਲਾਫ਼ ਡੀ.ਸੀ. ਕੋਲ ਸ਼ਿਕਾਇਤ , ਡੀ.ਸੀ. ਕੋਲ ਤਹਿਸੀਲਦਾਰਾਂ ਨੇ ਦਰਜ ਕਰਵਾਈ ਸ਼ਿਕਾਇਤ | ਬ੍ਰਹਮ ਸ਼ੰਕਰ ਜਿੰਪਾ ਨੇ ਮੋਗਾ ਦੇ ਵੱਖ-ਵੱਖ ਦਫ਼ਤਰਾਂ ’ਚ ਕੀਤੀ ਸੀ ਚੈਕਿੰਗ | ਮੰਤਰੀ ਦੇ ਰਵੱਈਏ ਤੋਂ ਅਫਸਰਾਂ ਵਿੱਚ ਨਾਰਾਜ਼ਗੀ |