ਬਿਊਰੋ ਰਿਪੋਰਟ , 18 ਜੂਨ
ਗੈਂਗਸਟਰ ਲਾਰੈਂਸ਼ ਬਿਸ਼ਨੋਈ ਨੇ ਚੌਥੇ ਦਿਨ ਕੀਤੇ ਵੱਡੇ ਖੁਲਾਸੇ | ‘ਮੂਸੇਵਾਲਾ’ ‘ਤੇ ਬੁਲੇਟ ਪਰੂਫ ਗੱਡੀ ‘ਚ ਹੀ ਕੀਤਾ ਜਾਣਾ ਸੀ ਹਮਲਾ: ਸੂਤਰ | ਲਾਰੈਂਸ ਦੇ ਗੁਰਗਿਆਂ ਨੇ ਇਸ ਬੁਲੇਟ ਪਰੂਫ ਗੱਡੀ ਸਬੰਧੀ ਕੀਤੀ ਸੀ ਜਾਣਕਾਰੀ ਹਾਸਿਲ: ਸੂਤਰ | ਜਲੰਧਰ ‘ਚ ਇਕ ਨੀਜ਼ੀ ਕੰਪਨੀ ਤੋਂ ਪ੍ਰਾਪਤ ਕੀਤੀ ਸੀ ਜਾਣਕਾਰੀ: ਸੂਤਰ | ਬੁਲੇਟ ਪਰੂਫ ਗੱਡੀ ‘ਚ ਬੈਠੇ ਇਨਸਾਨ ਨੂੰ ਕਿਵੇਂ ਪਹੁੰਚਾਇਆ ਜਾ ਸਕਦਾ ਸੀ ਨੁਕਸਾਨ: ਸੂਤਰ | ਸੁਰੱਖਿਆ ਕਰਮੀਆਂ ਦੀ ਮੌਜੂਦਗੀ ‘ਚ ਹੀ ਕੀਤਾ ਜਾਣਾ ਸੀ ਹਮਲਾ: ਸੂਤਰ | ਲਾਰੈਂਸ ਨੇ ਆਪਣੇ ਐਕਟਿਵ ਮੈਂਬਰਾਂ ਦੀ ਦਿੱਤੀ ਜਾਣਾਕਾਰੀ: ਸੂਤਰ | ਪੰਜਾਬ ਪੁਲਿਸ ਦੀ ਰਿਮਾਂਡ ‘ਤੇ ਚੱਲ ਰਿਹਾ ਹੈ ਲਾਰੈਂਸ ਬਿਸਨੋਈ | ਪੰਜਾਬ ਪੁਲਿਸ ਦੇ 7 ਦਿਨਾਂ ਰਿਮਾਂਡ ‘ਤੇ ਹੈ ਲਾਰੈਂਸ ਬਿਸ਼ਨੋਈ | ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਪੁੱਛਗਿੱਛ |