ਬਿਊਰੋ ਰਿਪੋਰਟ , 28 ਮਈ
ਸੀ.ਐਮ .ਭਗਵੰਤ ਮਾਨ ਨੂੰ ਮਿਲਣਗੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ | ਅਗਲੇ ਹਫਤੇ ਹੋ ਸਕਦੀ ਹੈ ਦੋਵਾਂ ਦੀ ਮੁਲਾਕਾਤ | ਸਾਬਕਾ ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਦੇ ਦਸ ਸਕਦੇ ਨੇ ਨਾਮ | ਇਹਨਾਂ ਖਿਲਾਫ ਕਰ ਸਕਦੇ ਨੇ ਜਾਂਚ ਦੀ ਮੰਗ |