ਬਿਊਰੋ ਰਿਪੋਰਟ , 26 ਮਈ
ਕੈਪਟਨ ਅਮਰਿੰਦਰ ਸਿੰਘ ਤੇ ਸੁਖਜਿੰਦਰ ਰੰਧਾਵਾ ਵਿਚਕਾਰ ਸ਼ਬਦੀ ਵਾਰ ਸ਼ੁਰੂ | ਰੰਧਾਵਾ ਨੇ ਕੈਪਟਨ ਨੂੰ ਦਿੱਤੀ ਸਲਾਹ | ਕਾਂਗਰਸ ਸਰਕਾਰ ‘ਚ ਭ੍ਰਿਸ਼ਟ ਲੀਡਰਾਂ ਦੇ ਨਾਂਅ ਨਸ਼ਰ ਕਰਨ ਦੀ ਕੈਪਟਨ ਨੂੰ ਦਿੱਤੀ ਸਲਾਹ | ਕੈਪਟਨ ਨੇ ਰੰਧਾਵਾ ਦੀ ਸਲਾਹ ਦਾ ਕੀਤਾ ਸਵਾਗਤ | ਜੇਕਰ ਸੀਐਮ ਕਹਿਣਗੇ ਤਾਂ ਮੈਨੂੰ ਨਾਂਅ ਦੇਣ ‘ਚ ਕੋਈ ਹਰਜ਼ ਨਹੀਂ: ਕੈਪਟਨ | ਸੋਸ਼ਲ ਮੀਡੀਆ ਰਾਹੀ ਇਕ ਦੂਜੇ ਤੇ ਕੀਤੇ ਜਾ ਰਹੇ ਨੇ ਸ਼ਬਦੀ ਹਮਲੇ |