• ਐਤਃ. ਅਕਤੂਃ 1st, 2023

ਮਨੋਰੰਜਨ

  • Home
  • ‘Raghav ਤੇ Parineeti’ ਦੀ ਹੋਈ ਮੰਗਣੀ, ਮਸਤੀ ਕਰਦੀ ਨਜ਼ਰ ਆਈ ‘Parineeti’

Raghav ਤੇ Parineeti ਦੀ ਮੰਗਣੀ ਅੱਜ, Punjab ਤੇ Delhi ਦੇ CM ਸਣੇ Bollywood ਸਿਤਾਰਿਆਂ ਨੂੰ ਦਿੱਤਾ ਸੱਦਾ

ਆਮ ਆਦਮੀ ਪਾਰਟੀ ਦੇ ਨੇਤਾ-ਐਮਪੀ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ।…

Diljit Dosanjh, Parineeti Chopra, imitiaz Ali ਦੀ 3 ਮਈ ਨੂੰ ਲੁਧਿਆਣਾ ਕੋਰਟ ‘ਚ ਪੇਸ਼ੀ | Chamkila Biopic

ਲੁਧਿਆਣਾ ਦੀ ਇੱਕ ਅਦਾਲਤ ਨੇ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਲਜੀਤ ਦੋਸਾਂਝ, ਪਰਿਣੀਤੀ ਚੋਪੜਾ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ…

Kangana Ranaut ਨੇ Salman Khan ਨੂੰ ਦਿੱਤੀ ਨਸੀਅਤ, ਕਿਹਾ- ਮੈਨੂੰ ਵੀ ਧਮ+ਕੀਆਂx ਮਿਲੀਆਂ ਸੀ, ਡਰਣ ਦੀ ਲੋੜ ਨਹੀਂ…

ਐਤਵਾਰ ਨੂੰ ਕੰਗਨਾ ਦਰਸ਼ਨ ਕਰਨ ਹਰਿਦੁਆਰ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇ ਗੰਗਾ ਆਰਤੀ ਵੀ ਕੀਤੀ। ਇਸ ਤੋਂ ਬਾਅਦ ਅਦਾਕਾਰਾ ਕੇਦਾਰਨਾਥ…

Neeru Bajwa ਨਜ਼ਰ ਆਵੇਗੀ Hollywood Movie ‘Get Out’ ‘ਚ, ਪਾਲੀਵੁੱਡ ਕੁਈਨ ਨੇ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਨੀਰੂ ਆਪਣੀਆਂ ਫਿਲਮਾਂ ‘ਕਾਲੀ ਜੋਤਾ’ ਅਤੇ ‘ਚਲ ਜ਼ਿੰਦਗੀ’ ਦੀ ਸਫਲਤਾ ਦਾ…

ਟੈਨਿਸ ਸਟਾਰ Sania Mirza ਹੁਣ ਦਿਖਾਵੇਗੀ ਆਪਣੀ ਅਦਾਕਾਰੀ ਦੇ ਜਲਵੇ, ਛੇਤੀ ਹੀ ਸ਼ੋਅ ‘ਚ ਆਵੇਗੀ ਨਜ਼ਰ

ਟੀਵੀ ਨਿਰਮਾਤਾ ਏਕਤਾ ਕਪੂਰ ਆਪਣੇ ਸ਼ੋਅ ‘ਬੇਕਾਬੂ’ ਦੇ ਪ੍ਰਮੋਸ਼ਨ ਲਈ ਜ਼ੋਰ-ਸ਼ੋਰ ਨਾਲ ਜ਼ੋਰ ਲਗਾ ਰਹੀ ਹੈ। ਇਹ ਸ਼ੋਅ ਕੁਝ ਸਮਾਂ…

Alia Bhatt ਨੇ ਮੁੰਬਈ ‘ਚ ਖਰੀਦਿਆ 38 ਕਰੋੜ ਦਾ ਅਪਾਰਟਮੈਂਟ, ਛੋਟੀ ਭੈਣ ਨੂੰ ਵੀ ਗਿਫ਼੍ਟ ਕੀਤੇ 2 ਫਲੈਟ

ਆਲੀਆ ਭੱਟ ਨੇ ਹਾਲ ਹੀ ਵਿੱਚ ਮੁੰਬਈ ਦੇ ਬਾਂਦਰਾ ਪਾਲੀ ਹਿੱਲ ਦੇ ਪੌਸ਼ ਖੇਤਰ ਵਿੱਚ ਇੱਕ ਪ੍ਰੀਮੀਅਮ ਰਿਹਾਇਸ਼ੀ ਅਪਾਰਟਮੈਂਟ ਖਰੀਦਿਆ…

Dev Kharoud ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, Blackia 2 ਦੀ Release Date ਦੀ ਦਿੱਤੀ ਜਾਣਕਾਰੀ

ਪੋਲੀਵੁਡ ਦੇ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ ਦੇਵ ਖਰੌੜ, ਉੰਨਾ ਦੀ ਫ਼ਿਲਮਾਂ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ…

Sonu Sood ਨੂੰ ਡਿਪਟੀ CM ਬਣਨ ਦਾ ਮਿਲਿਆ ਸੀ ਆਫਰ, ਦੋ ਵਾਰ ਰਾਜ ਸਭਾ ਮੈਂਬਰ ਦੀ ਆਫਰ ਮਿਲੀ | Politics

ਇੱਕ ਇੰਟਰਵਿਊ ਦੌਰਾਨ ਜਦੋਂ ਸੋਨੂੰ ਸੂਦ ਨੂੰ ਰਾਜਨੀਤੀ ਵਿੱਚ ਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਅਦਾਕਾਰ ਨੇ ਜਵਾਬ ਦਿੱਤਾ, “ਰਾਜਨੀਤੀ…

ਹੋਲੀ ਦੇ ਰੰਗਾਂ ਚ ਰੰਗੇ ਫ਼ਿਲਮੀ ਸਿਤਾਰੇ, ਬਾਲੀਵੁੱਡ Celebrities ਨੇ ਬਿਖੇਰੇ ਰੰਗ | Holi 2023

ਬਾਲੀਵੁੱਡ ਸੈਲੇਬ੍ਰਿਟੀ ਹਰ ਤਿਉਹਾਰ ਨੂੰ ਆਪਣੇ ਖਾਸ ਤਰੀਕੇ ਨਾਲ ਮਨਾਉਂਦੇ ਹਨ। ਇਨ੍ਹਾਂ ਦਾ ਹੋਲੀ ਦਾ ਤਿਉਹਾਰ ਮਨਾਉਣ ਦਾ ਤਰੀਕਾ ਵੀ…

Deepika Padukone, Oscars 2023 ‘ਚ ਨਿਭਾਏਗੀ ਇਹ ਵੱਡੀ ਜ਼ਿੰਮੇਵਾਰੀ | Oscars 2023 | Deepika Padukone

ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਆਗਾਮੀ ਅਕੈਡਮੀ ਅਵਾਰਡਸ 2023 ਵਿੱਚ ਦੀਪਿਕਾ ਪਾਦੁਕੋਣ ਨੂੰ ਪੇਸ਼ਕਾਰੀਆਂ ਵਿੱਚੋਂ ਇੱਕ ਦੇ ਰੂਪ ਵਿੱਚ ਨਾਮ…

Shah Rukh ਦੀ ਸੁਰੱਖਿਆ ‘ਚ ਸੰਨ੍ਹ, ‘ਮੰਨਤ’ ‘ਚ ਦਾਖਲ ਹੋਏ ਦੋ ਅਜਨਬੀ, FIR ਤੋਂ ਬਾਅਦ ਕੁੰਡਲੀ ਖੰਘਾਲ ਰਹੀ ਹੈ ਪੁਲਿਸ 

ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖਾਨ ਦੀ ਸੁਰੱਖਿਆ ‘ਚ ਵੱਡੀ ਕਮੀ ਸਾਹਮਣੇ ਆਈ ਹੈ। ਬਾਲੀਵੁੱਡ ਦੇ ‘ਕਿੰਗ ਖ਼ਾਨ’…

Satinder Satti ਬਣੀ ਕੈਨੇਡੀਅਨ ਵਕੀਲ, ਪੰਜਾਬੀ ਇੰਡਸਟਰੀ ਦੇ ਇਤਿਹਾਸ ’ਚ ਸਥਾਪਿਤ ਕੀਤਾ ਮੀਲ ਪੱਥਰ

ਹੁਣ ਇੱਕ ਵਾਰ ਫਿਰ ਸਤਿੰਦਰ ਸੱਤੀ ਨੇ ਪੰਜਾਬੀ ਇੰਡਸਟਰੀ ਦਾ ਉਦੋਂ ਮਾਣ ਵਧਾਇਆ, ਜਦੋਂ ਉਨ੍ਹਾਂ ਨੇ ਕੈਨੇਡਾ ਦੇ ਅਲਬਰਟਾ ’ਚ…

Oscar Award 2023 ਤੋਂ ਪਹਿਲਾਂ ਅਮਰੀਕਾ ‘ਚ RRR ਦੀ ਸਕ੍ਰੀਨਿੰਗ, ਬੁੱਕ ਹੋਇਆ 1600 ਸੀਟਾਂ ਵਾਲਾ ਪੂਰਾ ਥੀਏਟਰ

ਐਸਐਸ ਰਾਜਾਮੌਲੀ ਦੀ ਫਿਲਮ RRR ਨੇ ਆਸਕਰ ਨਾਮਜ਼ਦਗੀਆਂ ਤੱਕ ਦਾ ਰੋਮਾਂਚਕ ਸਫ਼ਰ ਤੈਅ ਕੀਤਾ ਹੈ। ਫਿਲਮ ਦੇ ਗੀਤ ਨਾਟੂ ਨਾਟੂ…

ਪੰਜਾਬੀ ਗਾਇਕੀ, ਜੋ ਸਿੱਖੀ ਉਹ ਪੇਸ਼ ਕਰਨ ਦੀ ਕੀਤੀ ਕੋਸ਼ਿਸ਼ : Navdeep | Indian Idol S13

ਅੰਮ੍ਰਿਤਸਰ ਪਹੁੰਚਣ ਤੇ ਨੌਜਵਾਨਾਂ ਨੇ ਕੀਤਾ ਨਵਦੀਪ ਵਡਾਲੀ ਦਾ ਜ਼ੋਰਦਾਰ ਸਵਾਗਤ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਨੇ ਫੁੱਲਾਂ ਦਾ ਹਾਰ…

Shilpa Shetty ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਖਾਣ ਪੀਣ ਲਈ ਅੰਮ੍ਰਿਤਸਰ ਨੂੰ ਦਿੱਤਾ ਇਹ ਦਰਜਾ…ਦੇਖੋ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਆਪਣੀ ਭੈਣ ਸ਼ਮਿਤਾ ਸ਼ੈੱਟੀ ਅਤੇ ਪਤੀ ਰਾਜ ਕੁੰਦਰਾ ਨਾਲ ਅੰਮ੍ਰਿਤਸਰ ਪਹੁੰਚੀ। ਉਨ੍ਹਾਂ ਨੂੰ ਪਹਿਲਾਂ…

ਜਾਣੋ, ਕਿਉਂ Bollywood Star Akshay ਨੇ ਭਾਰਤ ਦੀ ਨਾਗਰੀਕਤਾ ਲਈ ਵਾਪਿਸ, ਕੈਨੇਡਾ ‘ਚ ਕਿਉਂ ਨਹੀਂ ਲੱਗਿਆ ਮੰਨ

ਜਾਣੋ, ਕਿਉਂ Bollywood Star Akshay ਨੇ ਭਾਰਤ ਦੀ ਨਾਗਰੀਕਤਾ ਲਈ ਵਾਪਿਸ, ਕੈਨੇਡਾ ‘ਚ ਕਿਉਂ ਨਹੀਂ ਲੱਗਿਆ ਮੰਨ | ਬਾਲੀਵੁੱਡ ਸਟਾਰ…

Allu Arjun ਹੁਣ Bollywood ਵਿਚ ਕਰਨਗੇ ਡੈਬਿਊ, ‘Jawan’ ਫ਼ਿਲਮ ਵਿਚ Shah Rukh Khan ਨਾਲ ਕਰਨਗੇ ਕੰਮ 

ਪਠਾਨ ਦੀ ਬਾਕਸ ਆਫਿਸ ‘ਤੇ ਜ਼ਬਰਦਸਤ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦੀ ਅਗਲੀ ਫਿਲਮ ‘ਜਵਾਨ’ ਤੋਂ ਉਮੀਦਾਂ ਅਸਮਾਨੀ ਚੜ੍ਹ ਗਈਆਂ…

Punjab Singer ਨੂੰ ਪਹਿਲੀ ਵਾਰ “ਭਾਰਤ ਪਰਵ” ‘ਤੇ ਗਾਉਣ ਦਾ ਮਿਲਿਆ ਮੌਕਾ | ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਸੁਰੀਲੀ ਗਾਇਕੀ ਨਾਲ ਸੂਫ਼ੀਆਨਾ ਰੰਗ ‘ਚ ਰੰਗੇ ਦਿੱਲੀ ਦੇ ਸਰੋਤੇ

ਦਿੱਲੀ: 30 ਜਨਵਰੀ 2023: ਭਾਰਤ ਸੱਭਿਆਚਾਰ ਅਤੇ ਵਿਰਾਸਤ ਦਾ ਦੇਸ਼ ਹੈ ਅਤੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਵਲੋਂ ਦਿੱਲੀ ਦੇ ਲਾਲ ਕਿਲੇ…

Pathan Movie200 ਕਰੋੜ ਦੇ ਕਲੱਬ ‘ਚ ਸ਼ਾਮਲ ਹੋਈ ਪਠਾਨ, KGF ਤੇ ਬਾਹੂਬਲੀ-2 ਫ਼ਿਲਮਾਂ ਦੇ ਤੋੜੇ Record

ਇਸ ਤੋਂ ਪਹਿਲਾਂ ETimes ਨਾਲ ਗੱਲ ਕਰਦੇ ਹੋਏ, ਵਪਾਰ ਵਿਸ਼ਲੇਸ਼ਕ ਗਿਰੀਸ਼ ਜੌਹਰ ਨੇ ਕਿਹਾ ਸੀ, “ਪਠਾਨ ਇੱਕ ਵੱਡੇ ਓਵਰਡ੍ਰਾਈਵ ‘ਤੇ…

Bollywood-ਅਮਿਤਾਭ ਬੱਚਨ ਨੇ ਕ੍ਰਿਸਟੀਆਨੋ ਰੋਨਾਲਡੋ, ਲਿਓਨੇਲ ਮੇਸੀ ਨਾਲ ਮੁਲਾਕਾਤ ਕੀਤੀ

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ, ਜੋ ਹਾਲ ਹੀ ਵਿੱਚ PSG ਬਨਾਮ ਅਲ ਨਾਸਰ ਮੈਚ ਵਿੱਚ ਸ਼ਾਮਲ ਹੋਏ ਸਨ, ਨੇ ਸ਼ੁੱਕਰਵਾਰ ਨੂੰ…

Guggu Gill ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ! ਕਿਵੇਂ ਮੰਗ ਰਹੇ ਨੇ ਬਾਜ਼ੀਗਰ ਸਮਾਜ ਤੋਂ ਮੁਆਫ਼ੀ |

ਅਕਸਰ ਅਸੀਂ ਦੇਖਦੇ ਹਾਂ ਪੰਜਾਬੀ ਇੰਡਸਟਰੀਜ਼ ਦੇ ਸਟਾਰ ਕੁਝ ਨਾ ਕੁਝ ਸੋਸ਼ਲ ਮੀਡਿਆ ਤੇ ਪੋਸਟ ਕਰਦੇ ਹੀ ਰਹਿੰਦੇ ਤੇ ਹੁਣ…

Rakhi Sawant-ਨੇ 7 ਮਹੀਨੇ ਪਹਿਲਾਂ ਕੀਤਾ ਸੀ’ਵਿਆਹ’,ਪਤੀ ਦੇ ਇਨਕਾਰ ਤੋਂ ਬਾਅਦ ਹੁਣ ਅਦਾਕਾਰਾ ਨਾਲ ਹੋਈ ਧੋਖਾ

ਡਰਾਮਾ ਕੁਈਨ ਰਾਖੀ ਸਾਵੰਤ ਦੇ ਵਿਆਹ ਦੀ ਖਬਰ ਸੁਣ ਕੇ ਉਸ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ। ਉਸਨੇ ਆਪਣਾ ਦੂਜਾ ਵਿਆਹ…

Shah Rukh Khan : ਅੰਜਲੀ ਸਿੰਘ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਸ਼ਾਹਰੁਖ ਖਾਨ, ਕਿੰਗ ਖਾਨ ਦੀ NGO ਨੇ ਦਿੱਤੀ ਮਾਲੀ ਸਹਾਇਤਾ

Shah Rukh Khan : ਸੁਪਰਸਟਾਰ ਸ਼ਾਹਰੁਖ ਖਾਨ ਨਾ ਸਿਰਫ ਅਦਾਕਾਰੀ ਲਈ ਜਾਣੇ ਜਾਂਦੇ ਹਨ, ਸਗੋਂ ਆਪਣੀ ਦਰਿਆਦਿਲੀ ਲਈ ਵੀ ਜਾਣੇ…

Diljit Dosanjh Birthday : ਦਿਲਜੀਤ ਦੋਸਾਂਝ ਦੀਆਂ ਇਨ੍ਹਾਂ 7 ਆਦਤਾਂ ਨੂੰ ਅਪਣਾ ਕੇ ਤੁਸੀਂ ਵੀ ਹੋ ਸਕਦੇ ਜ਼ਿੰਦਗੀ ‘ਚ ਸਫਲ

Diljit Dosanjh Birthday : ਦਿਲਜੀਤ ਦੋਸਾਂਝ ਅੱਜ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ…

Sonu Sood on Action Railway : ਸੋਨੂੰ ਸੂਦ ਨੇ ਚਲਦੀ ਟਰੇਨ ‘ਚ ਫੁੱਟਬੋਰਡ ਤੇ ਕੀਤਾ ਸਫਰ , ਉੱਤਰੀ ਰੇਲਵੇ ਨੇ ਲਾਈ ਫਟਕਾਰ

Sonu Sood on Action Railway : ਸੋਨੂੰ ਸੂਦ ਨੇ ਕੋਵਿਡ-19 ਮਹਾਮਾਰੀ ਦੌਰਾਨ ਆਪਣੀ ਦਿਆਲਤਾ ਲਈ ਭਲੇ ਹੀ ਪ੍ਰਸਿੱਧੀ ਹਾਸਲ ਕੀਤੀ…