• ਐਤਃ. ਫਰ. 5th, 2023

ਰਾਜਨੀਤੀ

  • Home
  • ਕਾਂਗਰੇਸ ਪਾਰਟੀ ਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਪਰਨੀਤ ਕੌਰ ਨੇ ਤੋੜੀ ਚੁੱਪੀ | MP Parneet Kaur

ਕਾਂਗਰੇਸ ਪਾਰਟੀ ਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਪਰਨੀਤ ਕੌਰ ਨੇ ਤੋੜੀ ਚੁੱਪੀ | MP Parneet Kaur

ਪਰਨੀਤ ਕੌਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਧਰਮਵੀਰ ਗਾਂਧੀ ਤੋਂ ਹਾਰ ਗਈ ਸੀ। ਪ੍ਰਨੀਤ…

Congress ਦੀ ਸਾਂਸਦ Preneet Kaur ਨੂੰ ਪਾਰਟੀ ‘ਚੋਂ ਕੀਤਾ ਗਿਆ ਮੁਅੱਤਲ | Punjab Congress

ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਹਾਈਕਮਾਨ ਦਾ ਵੱਡਾ ਐਕਸ਼ਨ | ਕਾਂਗਰਸ ਪ੍ਰਧਾਨ ਵੜਿੰਗ ਦੀ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ…

BJP ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਅਰੁਣ ਸੂਦ ਦੀ ਪਿੱਠ ‘ਤੇ ਥੱਪੜ ਮਾਰਿਆ | ਨਗਰ ਨਿਗਮ ‘ਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ‘ਤੇ ਭਾਜਪਾ ਦੀ ਜਿੱਤ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੂੰ ਨਗਰ ਨਿਗਮ ਵਿੱਚ…

‘ਆਪ’ ਸਰਕਾਰ ਸੂਬੇ ਦੇ 50 ਫੀਸਦੀ ਹਿੱਸੇ ‘ਚੋਂ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮੋੜ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ- ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ, 27 ਜਨਵਰੀ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ)…

Ram Rahim-ਗ੍ਰਿਫਤਾਰੀ ‘ਤੇ 2019 ‘ਚ ਹੈਰਾਨ। ਹਰਿਆਣਾ ਵਿਧਾਨ ਸਭਾ-ਲੋਕ ਸਭਾ ਚੋਣਾਂ ਲਈ ਪੈਰੋਲ ਮਿਲ ਰਹੀ ਹੈ

ਭਾਜਪਾ ਨੂੰ ਇਹ 3 ਫਾਇਦੇ ਨਜ਼ਰ ਆ ਰਹੇ ਹਨ ਭਾਜਪਾ ਰਾਮ ਰਹੀਮ ਰਾਹੀਂ ਹਰਿਆਣਾ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕਰਨਾ…

Bharat Jodo Yatra-ਜੰਮੂ-ਕਸ਼ਮੀਰ ਦੇ ਕਾਜ਼ੀਗੁੰਡ ‘ਚ ਰਾਹੁਲ ਗਾਂਧੀ ਦੀ ਐਂਟਰੀ ਦੇ ਇਕ ਕਿਲੋਮੀਟਰ ਬਾਅਦ ਹੀ ਉਨ੍ਹਾਂ ਦੀ ਸੁਰੱਖਿਆ ‘ਚ ਵੱਡੀ ਕਮੀ ਸਾਹਮਣੇ ਆਈ ਹੈ।

ਕਾਂਗਰਸ ਨੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਕਮੀਆਂ ਦਾ ਹਵਾਲਾ ਦਿੰਦੇ ਹੋਏ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ…

Captain ਬਣ ਸਕਦੇ ਨੇ ਮਹਾਂਰਾਸ਼ਟਰ ਦੇ ਨਵੇਂ Governor, ਮੌਜੂਦਾ ਰਾਜਪਾਲ ਨੇ ਜਤਾਈ ਅਹੁਦਾ ਛੱਡਣ ਦੀ ਇੱਛਾ |

ਪੰਜਾਬ ਦੇ ਕੈਪਟਨ ਦਾ ਸਿਆਸੀ ਸਫਰਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ…

MCD Elections-ਦਿੱਲੀ ਐਮਸੀਡੀ 24 ਜਨਵਰੀ ਨੂੰ ਦਹਾਕੇ ਵਿੱਚ ਪਹਿਲੇ ਇੱਕਲੇ ਮੇਅਰ ਦੀ ਚੋਣ ਕਰੇਗੀ

ਉਪ ਰਾਜਪਾਲ ਦੁਆਰਾ ਨਾਮਜ਼ਦ ਕੀਤੇ ਗਏ ਮੈਂਬਰ ਅਤੇ 10 ਅਲਾਡਰਮੈਨ ਮੰਗਲਵਾਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। 6 ਜਨਵਰੀ ਨੂੰ ਚੁਣੇ…

BJP Punjab- ਅੰਦਰ ਵੱਡੀ ਕਰਨ ਲੱਗੀ ਆਪਣੀ ਪਲਟਨ, ਹੋਰ ਕਾਂਗਰਸੀ ਅਤੇ ਅਕਾਲੀ ਵੀ ਫੜਨਗੇ ਭਾਜਪਾ ਦਾ ਪੱਲਾ

ਗ੍ਰਹਿ ਮੰਤਰੀ ਅਮਿਤ ਸ਼ਾਹ 29 ਜਨਵਰੀ ਨੂੰ ਪਟਿਆਲਾ ’ਚ ਹੋਣ ਵਾਲੀ ਰੈਲੀ ਨੂੰ ਚਾਹੇ ਪੈਂਡਿੰਗ ਕਰ ਦਿੱਤਾ ਗਿਆ ਹੈ ਪਰ…

ਮਹਾਰਾਣੀ Preneet Kaur ਵੀ ਫੜ ਸਕਦੇ ਨੇ BJP ਦਾ ਪੱਲਾ, ਸਿਆਸੀ ਗਲਿਆਰਿਆਂ ‘ਚ ਚਰਚਾ ਹੋਈ ਤੇਜ਼ |

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਦੇ ਭਾਜਪਾ ‘ਚ…

Amit Shah ਦੀ Patiala ਰੈਲੀ ਹੋਈ ਮੁਲਤਵੀ, BJP ਦੀ ਆਪਸੀ ਫੁੱਟ ਨੂੰ ਮੰਨਿਆ ਜਾ ਰਿਹਾ ਕਾਰਨ |

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 29 ਜਨਵਰੀ ਨੂੰ ਪਟਿਆਲਾ ਵਿੱਚ ਹੋਣ ਵਾਲੀ ਰੈਲੀ ਕੁਝ ਨਿੱਜੀ ਕਾਰਨਾਂ ਕਰਕੇ ਮੁਲਤਵੀ ਕਰ…

ਹੁਣ Badal ਦੀ Sidhu ਨਾਲ ਪੁਰਾਣੀ ਮੁਲਾਕਾਤ ਬਣੀ ਚਰਚਾ ਦਾ ਵਿਸ਼ਾ, ਕੀ ਹੁਣ ਸਿੱਧੂ ਵੀ ਜਾਣਗੇ Manpreet Badal ਪਿੱਛੇ!

INDERJEET SINGH ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਅਚਾਨਕ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਕਈ ਤਰ੍ਹਾਂ ਦੀਆਂ ਅਟਕਲਾਂ…

BJP ਨੇ ਮੈਂਨੂੰ ਆਪਣੀਆਂ ਅੱਖਾਂ ਤੇ ਬਿਠਾਇਆ, Amit Shah ਨੂੰ ਦੱਸਿਆ ਸਿਆਸਤ ਦਾ ਸ਼ੇਰ, : Manpreet Badal

ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਇਸ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ…

Nitin Gadkari-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ ਪੁਲਿਸ ਨੇ ਵਧਾਈ ਸੁਰੱਖਿਆ

ਇਹ ਫੋਨ ਕਾਲ ਦੋ ਵਾਰ ਕੀਤੀ ਗਈ ਸੀ। ਕੇਂਦਰੀ ਮੰਤਰੀ ਦੇ ਦਫ਼ਤਰ ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ।…

Kejriwal ਸਰਕਾਰ ਨੇ ਵਕੀਲਾਂ ਤੇ ਖਰਚੇ ਕਰੋੜਾਂ ਰੁਪਏ, ਦਿੱਲੀ ਰਾਜ ਭਵਨ ਦੇ ਸੂਤਰਾਂ ਦੀ ਰਿਪੋਰਟ ਵਿੱਚ ਖੁਲਾਸਾ |

ਦਿੱਲੀ ਦੀ ਕੇਜਰੀਵਾਲ ਸਰਕਾਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਆਬਕਾਰੀ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਸਰਕਾਰ ਵੱਲੋਂ ਵਕੀਲਾਂ…

Bharat Jodo Yatra- ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

Congress -ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਸਿਰ ‘ਤੇ ਦਸਤਾਰ ਸਜਾ ਕੇ…

Investigation to Minister Sandeep Singh : SIT ਦੇ ਸਵਾਲਾਂ ਦੇ ਘੇਰੇ ‘ਚ ਮੰਤਰੀ ਸੰਦੀਪ ਸਿੰਘ, 7 ਘੰਟੇ ਚੱਲੀ ਪੁੱਛਗਿੱਛ, ਵਕੀਲ ਨੇ ਕਿਹਾ- ‘ਦੋਸ਼ ਝੂਠੇ ਨੇ’

Investigation to Minister Sandeep Singh : ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੇ ਆਪਣੇ ਵਿਰੁਧ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ…

Punjab News : ਭਾਰਤ ਜੋੜੋ ਯਾਤਰਾ ‘ਤੇ ਹਰਸਿਮਰਤ ਬਾਦਲ ਦੇ ਸਵਾਲ, ਕੀ ਇੰਦਰਾ ਗਾਂਧੀ ਵੱਲੋਂ ਕਰਵਾਏ ਹਮਲੇ ਦਾ ਬੱਜਰ ਗੁਨਾਹ ਕਬੂਲਣਗੇ ਰਾਹੁਲ ਗਾਂਧੀ?

Punjab News : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਆ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਉੱਪਰ…

Bharat Jodo Yatra : ਅੱਜ ਨਾਰੀ ਸ਼ਕਤੀ ਦੇ ਨਾਂ ‘ਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ, ਔਰਤਾਂ ਕਦਮ-ਦਰ-ਕਦਮ ਹੋਣਗੀਆਂ ਸ਼ਾਮਲ

Bharat Jodo Yatra : ਜੋਤਿਮਣੀ ਨੇ ਲਿਖਿਆ, “ਰਾਹੁਲ ਗਾਂਧੀ ਮਹਿਲਾ ਸਸ਼ਕਤੀਕਰਨ ਲਈ ਬਹੁਤ ਭਾਵੁਕ ਅਤੇ ਵਚਨਬੱਧ ਹਨ। ਉਹ ਇਸ ਦੀ…

BJP Leader Tejinder Pal Bagga : ਕੜਾਕੇ ਦੀ ਠੰਡ ‘ਚ ਬਿਨਾਂ ਕਮੀਜ਼ ਦੇ ਬੱਚੇ ਨਾਲ ਤੁਰਦੇ ਰਾਹੁਲ ‘ਤੇ ਭੜਕੇ ਬੱਗਾ, ਬੋਲੇ- ‘ਬੇਸ਼ਰਮ ਇਨਸਾਨ’

BJP Leader Tejinder Pal Bagga : ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ ‘ਤੇ ਨਿਸ਼ਾਨਾ…

New Cabinet Ministers : ਡਾ. ਬਲਬੀਰ ਸਿੰਘ ਬਣੇ ਕੈਬਨਿਟ ਮੰਤਰੀ, ਸਰਾਰੀ ਦੇ ਅਸਤੀਫ਼ੇ ਤੋਂ ਬਾਅਦ ਦਿੱਤੀ ਗਈ ਜ਼ਿੰਮੇਵਾਰੀ

New Cabinet Ministers : ਫੌਜਾ ਸਿੰਘ ਸਰਾਰੀ ਦੇ ਅਸਤੀਫੇ ਤੋਂ ਬਾਅਦ ਡਾ ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ…

Big News : ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ

Big News : ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ…

Punjab Government : ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ‘ਤੇ ਲੱਗਣਗੇ ਸੋਲਰ ਪੈਨਲ, ਸਰਕਾਰ ਦਾ ਦਾਅਵਾ, ਬਿਜਲੀ ਸੈਕਟਰ ਬਣੇਗਾ ਕਾਰਬਨ ਰਹਿਤ ਤੇ ਵਿਭਾਗਾਂ ਦਾ ਘਟੇਗਾ ਬਿਜਲੀ ਖ਼ਰਚ

Punjab Government : ਪੰਜਾਬ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਸੋਲਰ ਫੋਟੋਵੋਲਟੇਇਕ (ਪੀਵੀ) ਪੈਨਲਾਂ ਨਾਲ ਲੈਸ ਕਰਨ ਲਈ ਪੰਜਾਬ ਦੇ ਨਵੀਂ…

Congress Party : ਗੁਲਾਮ ਨਬੀ ਆਜ਼ਾਦ ਦੇ ਵਫ਼ਾਦਾਰ ਪਾਰਟੀ ਨੂੰ ਵੱਡਾ ਹੁਲਾਰਾ ਦੇਣ ਲਈ ਕਾਂਗਰਸ ਵਿੱਚ ਵਾਪਸੀ ਕਰ ਰਹੇ ਹਨ

Congress Party : ਜੰਮੂ-ਕਸ਼ਮੀਰ ਵਿੱਚ ਕਾਂਗਰਸ ਵੱਡੇ ਉਤਸ਼ਾਹ ਵਿੱਚ ਹੈ , ਗੁਲਾਮ ਨਬੀ ਆਜ਼ਾਦ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਛੱਡਣ…

Sukhbir Singh Badal : ਬਾਦਲ ਪਰਿਵਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਹਰਿ ਕੀ ਪੌੜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

Sukhbir Singh Badal : ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਵਿਖੇ ਨਤਮਸਤਕ ਹੋਏ। ਬਾਦਲ…

Election of MCD 2023 : ਦਿੱਲੀ ‘ਚ ਕੱਲ੍ਹ MCD ਮੇਅਰ ਦੀ ਚੋਣ, 3 ਰੰਗਾਂ ਦੇ ਬੈਲਟ ਪੇਪਰ ਦੀ ਹੋਵੇਗੀ ਵਰਤੋਂ, ਜਾਣੋ ਕੌਣ ਹਨ ਉਮੀਦਵਾਰ

Election of MCD 2023 : ਦਿੱਲੀ ‘ਚ MCD ਚੋਣਾਂ ਤੋਂ ਬਾਅਦ ਹੁਣ ਮੇਅਰ ਚੋਣਾਂ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ।…

Sukhbir Singh Badal : ਭਾਰਤ ਦੇ ਇਤਿਹਾਸ ‘ਚ ਸੱਭ ਤੋਂ ਨਾਲਾਇਕ CM ਪੰਜਾਬ ਦੇ ਪੱਲੇ ਪੈ ਗਿਆ : ਸੁਖਬੀਰ ਸਿੰਘ ਬਾਦਲ

Sukhbir Singh Badal : ਅਕਾਲੀ ਦਲ ਦੇ ਪ੍ਰਧਾਨ ਚੁਣੇ ਹੋਏ ਨਿਸ਼ਾਨ ਦਾ ਨਿਸ਼ਾਨ ‘ਤੇ ਉੱਚਾ ਨਿਸ਼ਾਨਾ, ਸਿੱਧੇ ਤੌਰ ‘ਤੇ ਲੋਕ…

Bharat Jodo Yatra Panipat : ਅੱਜ ਪਾਣੀਪਤ ਪਹੁੰਚੇਗੀ ਭਾਰਤ ਜੋੜੋ ਯਾਤਰਾ: 7 ਜਨਵਰੀ ਤੱਕ ਇੱਕ ਕਿਲੋਮੀਟਰ ਦੇ ਘੇਰੇ ‘ਚ ਧਾਰਾ 144 ਲਾਗੂ

Bharat Jodo Yatra Panipat : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅੱਜ ਸ਼ਾਮ ਹਰਿਆਣਾ ਦੇ ਪਾਣੀਪਤ ਪਹੁੰਚੇਗੀ। ਰਾਹੁਲ…

Sukhbir Badal SYL : ਯਮੁਨਾ ਨੂੰ ਸਤਲੁਜ ਨਾਲ ਜੋੜਨ ਦੀ ਹੋ ਰਹੀ ਸਾਜਿਸ਼, ਸੀਐਮ ਭਗਵੰਤ ਮਾਨ ਇਸ ਨੂੰ ਸਫਲ ਕਰਨ ਲਈ ਬਣੇ ਸਾਧਨ: ਸੁਖਬੀਰ ਬਾਦਲ

Sukhbir Badal SYL: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਤਲੁਜ ਯਮੁਨਾ ਲਿੰਕ ਨਹਿਰ ਉੱਪਰ ਸਖਤ ਸਟੈਂਡ ਲਿਆ ਹੈ।…

Dr. Inderbir Singh Nijhar : ਮਾਨ ਸਰਕਾਰ ਦਿੜ੍ਹਬਾ ਅਤੇ ਹੰਡਿਆਇਆ ਵਿਖੇ ਸੀਵਰੇਜ ਸਿਸਟਮ ਦੀ ਸਹੂਲਤ ਲਈ 12.07 ਕਰੋੜ ਰੁ. ਖਰਚੇਗੀ’ : ਮੰਤਰੀ ਨਿੱਝਰ

Dr. Inderbir Singh Nijhar : ਸਥਾਨਕ ਸਰਕਾਰ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ…

BJP Sudhanshu Trivedi :’ਕਾਂਗਰਸ ਚਾਹੁੰਦੀ ਹੈ ਕਿ ਭਾਰਤ ਚੀਨ ਨੂੰ ਸਮਰਪਣ ਕਰੇ’: ਭਾਜਪਾ ਨੇ ਅਦਾਕਾਰ ਕਮਲ ਹਾਸਨ ਨਾਲ ਇੰਟਰਵਿਊ ਦੇ ਹਵਾਲੇ ਨਾਲ ਰਾਹੁਲ ਗਾਂਧੀ ‘ਤੇ ਪਲਟਵਾਰ ਕੀਤਾ

BJP Sudhanshu Trivedi : ਸੱਤਾਧਾਰੀ ਭਾਜਪਾ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਭਾਰਤ ਚੀਨ ਅੱਗੇ ਆਤਮ ਸਮਰਪਣ ਕਰੇ ਅਤੇ…

Amrinder Singh Raja Warring : ਰਾਜਾ ਵੜਿੰਗ ਦਾ ਵੱਡਾ ਐਲਾਨ, ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਦੇ ਗਲ ਛਿੱਤਰਾਂ ਦਾ ਹਾਰ ਪਾਉਣ ਵਾਲੇ ਨੂੰ ਮਿਲੇਗਾ ਇੱਕ ਲੱਖ ਡਾਲਰ ਦਾ ਇਨਾਮ

Amrinder Singh Raja Warring : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖ ਫਾਰ ਜਸਟਿਸ ਦੇ…

State minister Sandeep Singh : ਖਾਪਾਂ ਨੇ ਹਰਿਆਣਾ ਸਰਕਾਰ ਨੂੰ ਦਿੱਤਾ ਅਲਟੀਮੇਟਮ, ਜੇਕਰ ਸ਼ਨੀਵਾਰ ਤੱਕ ਮੰਤਰੀ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਨਾ ਕੀਤਾ ਗਿਆ, ਕੀਤਾ ਜਾਵੇਗਾ ਵੱਡਾ ਅੰਦੋਲਨ

State minister Sandeep Singh : ਰਾਜ ਮੰਤਰੀ ਸੰਦੀਪ ਸਿੰਘ ‘ਤੇ ਲੱਗੇ ਛੇੜਛਾੜ ਦੇ ਦੋਸ਼ਾਂ ਦਾ ਮਾਮਲਾ ਭਖ ਗਿਆ ਹੈ। ਸੋਮਵਾਰ…

Bharat Jodo Yatra: ਬ੍ਰੇਕ ਤੋਂ ਬਾਅਦ ਮੁੜ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਗਾਜ਼ੀਆਬਾਦ ਤੋਂ ਸ਼ੁਰੂ ਹੋਵੇਗੀ ਯਾਤਰਾ

Rahul Bharat Jodo Yatra : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਯੂਪੀ ਵਿੱਚ ਦਸਤਕ ਦੇਵੇਗੀ। ਯਾਤਰਾ ਗਾਜ਼ੀਆਬਾਦ ਤੋਂ ਸ਼ੁਰੂ…

Punjab Government : 5773 ਪਿੰਡਾਂ ਨੂੰ ਰੈਵੀਨਿਊ ਲੈਂਡ ਦੀ ਰਜਿਸਟਰੀ ਲਈ ਐਨ.ਓ.ਸੀ. ਤੋਂ ਦਿੱਤੀ ਛੋਟ: ਅਮਨ ਅਰੋੜਾ

Punjab Government : ਜ਼ਮੀਨ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਪੇਂਡੂ ਖੇਤਰਾਂ…

Arvind Kejriwal : ਕੰਝਾਵਲਾ ਮਾਮਲੇ ਦੇ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਸਖ਼ਤ ਤੋਂ ਸਖ਼ਤ ਸਜ਼ਾ : ਕੇਜਰੀਵਾਲ

Arvind Kejriwal : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੰਝਾਵਲਾ ਹਾਦਸੇ ਨੂੰ ਸ਼ਰਮਨਾਕ ਦੱਸਦੇ ਹੋਏ ਸੋਮਵਾਰ ਨੂੰ ਕਿਹਾ ਕਿ…

Charanjit Singh Channi : ਵਿਜੀਲੈਂਸ ਕੱਸ ਰਿਹੈ ਸ਼ਿਕੰਜਾ, ਰਾਹੁਲ ਦੀ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਵਿਜੀਲੈਂਸ ਕਰ ਸਕਦੀ ਹੈ ਚੰਨੀ ਤੋਂ ਪੁੱਛਗਿੱਛ

Charanjit Singh Channi : ਕਾਂਗਰਸ ਦੀਆਂ ਪਰੇਸ਼ਾਨੀਆਂ ਨਵੇਂ ਸਾਲ ਵਿਚ ਵੀ ਘੱਟ ਹੋਣ ਵਾਲੀਆਂ ਨਹੀਂ ਹਨ। ਵਿਜੀਲੈਂਸ ਸਾਬਕਾ ਮੁੱਖ ਮੰਤਰੀ…

ਸੰਤ ਸੀਚੇਵਾਲ ਦਾ ਜ਼ੀਰਾ ਫੈਕਟਰੀ ਮਾਮਲੇ ‘ਚ ਤਿੱਖੇ ਸਵਾਲ, ਹੁਣ ਸਰਕਾਰ ਦਾ ਕੀ ਕਹਿਣ ਵਾਲਾ ਹੈ ਰੁਖ…

ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਰ ਜ਼ੀਰਾ ਫੈਕਟਰੀ ਨੂੰ ਬੰਦ ਕਰਨਵਾਉਣ ਲਈ…

Punjab Government : ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਲਈ ਜਾਰੀ ਕੀਤਾ ਵ੍ਹਟਸਐਪ ਨੰਬਰ

Punjab Government : ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ…

Charanjit Singh Channi : ਮੈਨੂੰ ਜਾਣਬੁੱਝ ਫਸਾਉਣ ਲਈ ਸਾਜਿਸ਼ਾਂ ਹੋ ਰਹੀਆਂ ਹਨ : ਸਾਬਕਾ ਸੀਐਮ ਚੰਨੀ

Charanjit Singh Channi : ਵਿਦੇਸ਼ ਤੋਂ ਪਰਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵਿਜੀਲੈਂਸ…

Amit Shah : ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ਤੇ ਕੱਸਿਆ ਤੰਜ ,ਕਾਂਗਰਸ ਅਤੇ ਜੇਡੀ(ਐਸ) ਦੋਵੇਂ ਭ੍ਰਿਸ਼ਟ ਅਤੇ ‘ਪਰਿਵਾਰਵਾਦੀ’ ਪਾਰਟੀਆਂ ਨੇ

Amit Shah : ਕਰਨਾਟਕ ਵਿੱਚ ਚੋਣ ਮੈਦਾਨ ਵਿੱਚ ਉਤਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਅਤੇ ਜਨਤਾ ਦਲ…