ਬਿਊਰੋ ਰਿਪੋਰਟ , 15 ਅਪ੍ਰੈਲ
ਸੀ.ਬੀ.ਐੱਸ.ਈ. ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ , 10ਵੀਂ ਅਤੇ 12ਵੀਂ ਦੀ ਪ੍ਰੀਖਿਆਵਾਂ ਦੇ ਫਾਰਮੈਟ ‘ਚ ਵੱਡਾ ਬਦਲਾਅ | ਪ੍ਰੀਖਿਆਵਾਂ ਇੱਕੋ ਪ੍ਰੀਖਿਆ ਫਾਰਮੈਟ ‘ਚ ਕਰਵਾਏ ਜਾਣ ਦੀ ਸੰਭਾਵਨਾ | 2021-2022 ਅਕਾਦਮਿਕ ਸਾਲ ਲਈ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ ਨੂੰ ਦੋ ਹਿੱਸਿਆਂ ‘ਚ ਵੰਡਿਆ ਸੀ | ਫਾਰਮੈਟ ਨੂੰ ਕਿਹਾ ਜਾਂਦਾ ਸੀ ਟਰਮ-1 ਤੇ ਟਰਮ-2 |