ਬਿਊਰੋ ਰਿਪੋਰਟ , 19 ਅਪ੍ਰੈਲ
ਦੇਸ਼ ’ਚ ਮੁੜ ਵਧਣ ਲੱਗਾ ਕੋਰੋਨਾ ਦਾ ਕਹਿਰ , ਉੱਠਣ ਲੱਗੀ 10ਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਕੈਂਸਲ ਕਰਨ ਦੀ ਮੰਗ |ਵਿਦਿਆਰਥੀਆਂ ਨੇ ਛੇੜੀ ਟਵਿੱਟਰ ’ਤੇ ਹੈਸ਼ਟੈਗ ‘ਕੈਂਸਲ ਬੋਰਡ ਐਗਜ਼ਾਮ’ ਮੁਹਿੰਮ | ਤੈਅ ਪ੍ਰੋਗਰਾਮ ਤਹਿਤ ਹੋਣਗੀਆਂ ਪ੍ਰੀਖਿਆਵਾਂ : ਸੀ.ਬੀ.ਐਸ ਈ | 26 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਹਨ ਬੋਰਡ ਦੀਆਂ ਪ੍ਰੀਖਿਆਵਾਂ | ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਲਈ ਹੋਏ ਇਕਜੁੱਟ |