ਬਿਊਰੋ ਰਿਪੋਰਟ , 4 ਜੂਨ
ਚੰਡੀਗੜ੍ਹ ਪੁੰਚਿਆ ਸਿੱਧੂ ਮੂਸੇਵਾਲਾ ਦਾ ਪਰਿਵਾਰ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ | ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ | ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਲਈ ਪਰਿਵਾਰ ਮਿਲਿਆ ਅਮਿਤ ਸ਼ਾਹ ਨੂੰ | ਬੀਜੀਪੀ ਦੇ ਲੀਡਰਾਂ ਵੱਲੋਂ ਪਰਿਵਾਰ ਨੂੰ ਅਮਿਤ ਸ਼ਾਹ ਨਾਲ ਮਿਲਵਾਉਣ ਦੀ ਦਿੱਤਾ ਸੀ ਭਰੋਸਾ | ਅਮਿਤ ਸ਼ਾਹ ਵੱਲੋਂ ਸਿੱਧੂ ਦੇ ਕਾਤਲਾਂ ਨੂੰ ਜਲਦ ਕਾਬੂ ਕਰਨ ਦਾ ਦਿੱਤਾ ਗਿਆ ਭਰੋਸਾ |