ਬਿਊਰੋ ਰਿਪੋਰਟ , 23 ਅਪ੍ਰੈਲ
ਰਾਜਾ ਵੜਿੰਗ ਦਾ ਤਾਜਪੋਸ਼ੀ ਸਮਾਗਮ ਵਿਵਾਦਾਂ ‘ਚ , ਰਾਜਾ ਵੜਿੰਗ ਨੂੰ ਚੰਡੀਗੜ੍ਹ ਨਿਗਮ ਨੇ ਲਗਾਇਆ 29 ਹਜ਼ਾਰ ਦਾ ਜੁਰਮਾਨਾ | ਬਿਨਾਂ ਮਨਜ਼ੂਰੀ ਲਾਏ ਗਏ ਪੋਸਟਰ ਤੇ ਬੈਨਰ ਲਈ ਲਗਾਇਆ ਜੁਰਮਾਨਾ | 29 ਹਜ਼ਾਰ 390 ਰੁਪਏ ਦੇ ਜੁਰਮਾਨੇ ਦਾ ਚਾਲਾਨ |
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਤਾਜਪੋਸ਼ੀ ਸਮਾਗਮ ਵਵਿਾਦਾਂ ‘ਚ ਆ ਗਆਿ ਏ । ਇਸ ਸਮਾਗਮ ਨੂੰ ਲੈ ਕੇ ਰਾਜਾ ਵੜੰਿਗ ਨੂੰ ਚੰਡੀਗੜ੍ਹ ਨਗਿਮ ਨੇ 29 ਹਜ਼ਾਰ ਦਾ ਜੁਰਮਾਨਾ ਲਾਇਆ ਏ।ਚੰਡੀਗੜ੍ਹ ਨਗਰ ਨਗਿਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਤਾਜਪੋਸ਼ੀ ਦੇ ਪ੍ਰੋਗਰਾਮ ‘ਚ ਬਨਿਾਂ ਮਨਜ਼ੂਰੀ ਲਾਏ ਗਏ ਪੋਸਟਰ ਤੇ ਬੈਨਰ ਲਈ ਇਹ ਜੁਰਮਾਨਾ ਲਗਾਇਆ ਗਆਿ ਏ । ਨਗਿਮ ਨੇ ਕਮਸ਼ਿਨਰ ਦੇ ਆਦੇਸ਼ ‘ਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਨਾਂ ‘ਤੇ 29 ਹਜ਼ਾਰ 390 ਰੁਪਏ ਦੇ ਜੁਰਮਾਨੇ ਦਾ ਚਾਲਾਨ ਕੱਟ ਕੇ ਨੋਟਸਿ ਭੇਜਆਿ ਗਆਿ ਏ …ਇਸ ਸਮਾਗਮ ਲਈ ਸੈਕਟਰ-16 ਤੋਂ ਪੀਜੀਆਈ ਜਾਣ ਵਾਲੀ ਸੜਕ ਦੇ ਵਚਿੋਂ-ਵਚਿ ਦੋ ਚੋਰਾਹਆਿਂ ‘ਤੇ ਕਾਂਗਰਸ ਦੇ ਪੋਸਟਰ ਤੇ ਬੈਨਰ ਲਾਏ ਸੀ ਜਦਕ ਿਸ਼ਹਰਿ ‘ਚ ਬਨਿਾਂ ਮਨਜ਼ੂਰੀ ਦੇ ਬੋਰਡ ਨਹੀਂ ਲਾਏ ਜਾ ਸਕਦੇ।