ਬਿਊਰੋ ਰਿਪੋਰਟ , 18 ਮਈ
ਕਿਸਾਨਾਂ ਤੇ ਭਗਵੰਤ ਮਾਨ ਦੀ ਮੀਟਿੰਗ ਖਤਮ | ਭਗਵੰਤ ਮਾਨ ਨੇ ਮੰਨੀਆਂ ਕਿਸਾਨਾਂ ਦੀ ਮੰਗਾਂ | ਕਿਸਾਨ ਨਹੀਂ ਕਰਨਗੇ ਚੰਡੀਗੜ੍ਹ ਵੱਲ ਕੂਚ | ਕਿਸਾਨਾਂ ਦੀਆਂ 13 ਮੰਗਾਂ ’ਚੋਂ 12 ਮੰਗਾਂ ਮੰਨਣ ਦਾ ਦਿੱਤਾ ਭਰੋਸਾ |