300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਮੁੱਦੇ ’ਤੇ ਸਿਆਸੀ ਘਮਾਸਾਨ
ਸੂਬਾ ਸਰਕਾਰ ਨੇ ਪੰਜਾਬ ਲਈ ਬਿਜਲੀ ਦਰਾਂ ਕੀਤੀਆਂ ਜਾਰੀ
ਦਰਾਂ ਨਹੀਂ ਕੀਤਾ ਗਿਆ ਵਾਧਾ, ਮੁਫ਼ਤ ਬਿਜਲੀ ਦਾ ਨਹੀਂ ਕੀਤਾ ਗਿਆ ਜ਼ਿਕਰ
ਵਿਰੋਧੀ ਪਾਰਟੀਆਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਮੋਰਚਾ
ਸੀਐਮ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਗਾਰੰਟੀ ਪੂਰੀ ਕਰਨ : ਵਿਰੋਧੀ ਧਿਰਾਂ
ਕੇਜਰੀਵਾਲ ਨੇ ਪੰਜਾਬ ਦੇ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਦਿੱਤਾ ਸੀ ਭਰੋਸਾ
Daljit Cheema Big Statement | ਮੁਫ਼ਤ ਬਿਜਲੀ ਦੇਣ ਤੋਂ ਭੱਜੀ ਆਮ ਆਦਮੀ ਪਾਰਟੀ ਦੀ ਸਰਕਾਰ ? | Big Breaking

