ਬਿਊਰੋ ਰਿਪੋਰਟ , 10 ਜੂਨ
ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਗੈਂਗਸਟਰ ‘ਲਾਰੈਂਸ ਬਿਸ਼ਨੋਈ’ ਨੂੰ ਕੀਤਾ ਗਿਆ ਪੇਸ਼ | 5 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ‘ਬਿਸ਼ਨੋਈ’ ਨੂੰ ਕੀਤਾ ਗਿਆ ਪੇਸ਼ | ਆਰਮਜ਼ ਐਕਟ ‘ਚ ‘ਲਾਰੈਂਸ ਬਿਸ਼ਨੋਈ’ ਦਾ ਲਿਆ ਗਿਆ ਸੀ ਰਿਮਾਂਡ | ਸਖਤ ਸੁਰੱਖਿਆ ‘ਚ ‘ਲਾਰੈਂਸ ਬਿਸ਼ਨੋਈ’ ਨੂੰ ਕੀਤਾ ਗਿਆ ਪੇਸ਼ | ‘ਲਾਰੈਂਸ ਬਿਸ਼ਨੋਈ’ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੀ ਵੀ ਲਈ ਗਈ ਸੀ ਜ਼ਿਮੇਵਾਰੀ | ‘ਸਿੱਧੂ’ ਕਤਲ ਮਾਮਲੇ ਵਿਚ ਵੀ ‘ਬਿਸ਼ਨੋਈ’ ਨਾਲ ਕੀਤੀ ਗਈ ਪੁੱਛਗਿੱਛ | ‘ਸਿੱਧੂ’ ਦੇ ਕਤਲ ਦੌਰਾਨ ਵਰਤੇ ਗਏ ‘ਹਾਈਟੈਕ ਹਥਿਆਰਾਂ’ ਬਾਰੇ ਵੀ ਕੀਤੀ ਗਈ ਪੁੱਛਗਿੱਛ |‘ਲਾਰੈਂਸ ਬਿਸ਼ਨੋਈ’ ਦਾ ਵਧਾਇਆ ਜਾ ਸਕਦਾ ਹੈ ਰਿਮਾਂਡ: ਸੂਤਰ |