• ਸੋਮ.. ਜੂਨ 5th, 2023

Delhi Bus Viral Video ਮੁਫਤ ਬੱਸ ਦਾ ਸਫ਼ਰ ਕਰਨ ਲਈ ਕੁੜੀ ਬਣ ਗਿਆ ਮੁੰਡਾ DTC Bus Viral Video Avee News

Delhi Bus Viral Video | ਮੁਫਤ ਬੱਸ ਦਾ ਸਫ਼ਰ ਕਰਨ ਲਈ ਕੁੜੀ ਬਣ ਗਿਆ ਮੁੰਡਾ | DTC Bus Viral Video | Avee News

ਮੁਫਤ ਬੱਸ ਦਾ ਸਫ਼ਰ ਕਰਨ ਲਈ ਕੁੜੀ ਬਣ ਗਿਆ ਮੁੰਡਾ
ਕੰਡਕਟਰ ਤੋਂ ਬਚਾਅ ਨਾ ਸਕਿਆ ਮਾਸਕ ਤੋਂ ਬਾਹਰ ਦਿਖਾਈ ਦੇਣ ਵਾਲੀਆਂ ਮੁੱਛਾਂ

ਦਿੱਲੀ ਵਿੱਚ ਔਰਤਾਂ ਲ਼ਈ ਸਰਕਾਰ ਵੱਲੋਂ ਮੁਫਤ ਬੱਸ ਸਰਵਿਸ ਦੀ ਸਹੂਲਤ ਏ। ਇਸ ਸੁਵਿਧਾ ਦਾ ਨਜ਼ਾਇਦ ਫਾਇਦੇ ਚੁੱਕਣ ਲਈ ਇੱਕ ਲੜਕੇ ਦਾ ਕਾਰਨਾਮਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਏ। ਇਹ ਮੁੰਡਾ ਕੁੜੀ ਦਾ ਭੇਸ ਧਾਰ ਕੇ ਬੱਸ ਵਿੱਚ ਸਫ਼ਰ ਕਰਨ ਲਈ ਨਿਕਲਿਆ। ਪਰ ਕੰਡਟਰ ਦੀ ਚੌਕਸੀ ਕਰਕੇ ਮੁੰਡੇ ਦੀ ਚਲਾਕੀ ਫੜੀ ਗਈ … ਜਦੋਂ ਕੰਡਕਟਰ ਨੂੰ ਸ਼ੱਕ ਹੋਇਆ ਤਾਂ ਉਸ ਨੇ ਨੌਜਵਾਨ ਨੂੰ ਮਾਸਕ ਉਤਾਰਨ ਲਈ ਕਿਹਾ। ਮੁੰਡੇ ਨੇ ਲੜਕੀ ਦੀ ਆਵਾਜ਼ ‘ਚ ਡਰਾਈਵਰ ਨੂੰ ਕੰਡਕਟਰ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਪਰ ਜਿਵੇਂ ਹੀ ਨੌਜਵਾਨ ਨੇ ਮਾਸਕ ਹਟਾਇਆ, ਦਾੜ੍ਹੀ ਵਾਲਾ ਮੁੰਡਾ ਸਭ ਦੇ ਸਾਹਮਣੇ ਆ ਗਿਆ … ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।