ਬਿਊਰੋ ਰਿਪੋਰਟ , 9 ਜੂਨ
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਕੀਤਾ ਖੁਲਾਸਾ | ਲਾਰੈਂਸ ਬਿਸ਼ਨੋਈ ਨੇ ਹੀ ਰਚੀ ਸੀ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਸਾਜ਼ਿਸ਼ | ਲਾਰੈਂਸ ਬਿਸ਼ਨੋਈ ਨਾਲ ਦਿੱਲੀ ਪੁਲਿਸ ਲਗਾਤਾਰ ਕਰ ਰਹੀ ਹੈ ਪੁੱਛਗਿੱਛ | ਦਿੱਲੀ ਦੀ ਸਪੈਸ਼ਲ ਪੁਲਿਸ ਦੇ ਰਿਮਾਂਡ ਤੇ ਹੈ ਲਾਰੈਂਸ ਬਿਸ਼ਨੋਈ | ਅਜੇ ਤੱਕ ‘ਲਾਰੈਂਸ ਬਿਸ਼ਨੋਈ’ ਨੇ ਆਪਣੇ ਸ਼ੂਟਰਾਂ ਦੀ ਨਹੀਂ ਦਿੱਤੀ ਜਾਣਕਾਰੀ |