ਬਿਊਰੋ ਰਿਪੋਰਟ , 10 ਜੂਨ
ਡੇਰਾਬੱਸੀ ‘ਚ ਪ੍ਰਾਪਰਟੀ ਡੀਲਰ ਤੋਂ ਡੇਢ ਕਰੋੜ ਰੁਪਏ ਤੋਂ ਜ਼ਿਆਦਾ ਦੀ ਹੋਈ ਲੁੱਟ | 4 ਨਕਾਬਪੋਸ਼ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ | ਦਿਨ ਦਿਹਾੜੇ ਲੁਟੇਰਿਆਂ ਵੱਲੋਂ ਕੀਤੀ ਗਈ ਲੁੱਟ | ਡੇਰਾਬੱਸੀ ਦੇ ਨਾਗਪਾਲ ਪ੍ਰੋਪਰਟੀ ਡੀਲਰ ਤੋਂ ਕੀਤੀ ਗਈ ਕਰੋੜਾਂ ਦੀ ਲੁੱਟ |ਲੁਟੇਰਿਆਂ ਨੂੰ ਕਾਬੂ ਕਰਨ ਆਏ ਰੇਹੜੀ ਵਾਲੇ ਨੂੰ ਮਾਰੀ ਗੋਲੀ | ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ ਹੋਏ ਲੁਟੇਰੇ |ਰੇਕੀ ਕਰਨ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ | ਹਥਿਆਰਾਂ ਦੀ ਨੌਕ ‘ਤੇ ਕੀਤੀ ਗਈ ਲੁੱਟ | ਪੰਜਾਬ ‘ਚ ਹਾਈ ਅਲਰਟ ਹੋਣ ਤੋਂ ਬਾਅਦ ਵੀ ਲੁਟੇਰੇ ਬੇਖੌਫ | ਪੁਲਿਸ ਵੱਲੋਂ ਖਗਾਲੀ ਜਾ ਰਹੀ ਹੈ ਛਛਠੜ ਫੂਟੇਜ |