ਬਿਊਰੋ ਰਿਪੋਰਟ , 13 ਜੂਨ
ED ਦਫਤਰ ‘ਚ ਰਾਹੁਲ ਗਾਂਧੀ ਦੀ ਪੇਸ਼ੀ | ਕਾਂਗਰਸ ਵੱਲੋਂ ਕੀਤਾ ਗਿਆ ਜੋਰਦਾਰ ਪ੍ਰਦਰਸ਼ਨ | ਨੈਂਸ਼ਨਲ ਹੈਰਲਡ ਕੇਸ ‘ਚ ਰਾਹੁਲ ਗਾਂਧੀ ਹੋਏ ਪੇਸ਼ | ED ਵੱਲੋਂ ਰਾਹੁਲ ਗਾਂਧੀ ਨੂੰ ਪੇਸ਼ ਹੋਣ ਲਈ ਭੇਜਿਆ ਸੀ ਸੰਮਨ | ED ਵੱਲੋਂ ਸੋਨੀਆ ਅਤੇ ਰਾਹੁਲ ਗਾਂਧੀ ਨੂੰ ਭੇਜੇ ਸੰਮਨ ਦਾ ਮਾਮਲਾ ਭੱਖਿਆ | 18 ਸਾਂਲਾ ਬਾਅਦ ਹੀ ਕਿਓੁਂ ਆਈ ਈਡੀ ਨੂੰ ਯਾਦ: ਕਾਂਗਰਸ | ਭਾਜਪਾ ਵੱਲੋਂ 8 ਸਾਲਾਂ ਦੀਆਂ ਨਾਕਾਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼: ਕਾਂਗਰਸ | ਕਾਂਗਰਸ ਦੇ ਕਈ ਲੀਡਰਾਂ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ |