• ਸੋਮ.. ਜੂਨ 5th, 2023

Election ਤੋਂ ਪਹਿਲਾ ਬੁਰਾ ਫਸਿਆ ਨਵਜੋਤ ਸਿੰਘ ਸਿੱਧੂ || DSP ਨੇ ਵਧਾਈ Navjot Sidhu ਦੀ ਮੁਸ਼ਕਿਲ

Election ਤੋਂ ਪਹਿਲਾ ਬੁਰਾ ਫਸਿਆ ਨਵਜੋਤ ਸਿੰਘ ਸਿੱਧੂ || DSP ਨੇ ਵਧਾਈ Navjot Sidhu ਦੀ ਮੁਸ਼ਕਿਲ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਚੰਡੀਗੜ੍ਹ ਵਿੱਚ ਕੇਸ ਦਰਜ ਹੋਇਆ ਏ ….ਸਿੱਧੂ ਖਿਲਾਫ ਇਹ ਕੇਸ ਚੰਡੀਗੜ੍ਹ ਦੇ ਡੀਐਸਪੀ ਨੇ ਨੇ ਦਰਜ ਕਰਵਾਇਆ ਏ ਕਿਉੁਕਿ 2021 ਦੀ ਇੱਕ ਰੈਲੀ ਵਿੱਚ ਸਿੱਧੂ ਨੇ ਪੁਲਿਸ ਖਿਲਾਫ ਇੱਕ ਗਲਤ ਟਿੱਪਣੀ ਕੀਤੀ ਸੀ ….ਇਸ ਟਿੱਪਣੀ ਲਈ ਸਿੱਧੂ ਵੱਲੋ ਮੁਆਫ਼ੀ ਨਾ ਮੰਗਣ ਲਈ ਕੇਸ ਦਾਇਰ ਕੀਤਾ ਗਿਆ ਏ ।
ਇਸ ਪੂਰੇ ਮਾਮਲੇ ਨੂਮ ਗੱਲ ਕਰਦੇ ਹਾਂ ਪਵਨਦੀਪ ਸ਼ਰਮਾ ਨਾਲ ਜੀ ਸ਼ਰਮਾ ਜੀ ਸਿੱਧੂ ਖਿਲਾਫ ਦਰਜ ਕੇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਓ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।