ਬਿਊਰੋ ਰਿਪੋਰਟ , 13 ਜੂਨ
EX CM ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ‘ਚ ਹੋ ਰਿਹਾ ਹੈ ਸੁਧਾਰ | ਹਰਿਆਣਾ ਦੇ CM ‘ਖੱਟੜ’ ਨੇ ਜਾਣਿਆ ਸ. ਬਾਦਲ ਦਾ ਹਾਲਚਾਲ | ਬੀਤੇ ਦਿਨੀ ਛਾਤੀ ‘ਚ ਦਰਦ ਕਾਰਨ ਸ. ਬਾਦਲ ਨੂੰ ਹਸਪਤਾਲ ਕਰਵਾਇਆ ਗਿਆ ਸੀ ਦਾਖਲ | ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਨੇ EX Cm ਬਾਦਲ |ਸਾਂਹ ਲੈਣ ‘ਚ ਹੋ ਰਹੀ ਸੀ ਤਕਲੀਫ | ਅਕਾਲੀ ਦਲ ਦੇ ਬੁਲਾਰਿਆਂ ਨੇ ਸਿਹਤ ‘ਚ ਸੁਧਾਰ ਹੋਣ ਦੀ ਦਿੱਤੀ ਜਾਣਕਾਰੀ |