: ਇਹ ਘਟਨਾ ਸਰਕਾਰੀ ਅਸਪਤਾਲਾਂ ਦੇ ਕੀਤੇ ਕੰਮਾਂ ਤੇ ਉੰਨਾ ਦੇ ਦੱਿਤੇ ਵੳਚਚਨਿੳਟੋਿਨ ਦੇ ਅੰਕੜਆਿਂ ਦੇ ਸਹੀ ਹੋਣ ਤੇ ਸਵਾਲ ਖੜੇ ਕਰਦੀ ਏ 19 ਫਰਵਰੀ ਨੂੰ ਸੋਨੀਆ ਨੂੰ ਸਵਾਸਥ ਵਭਿਾਗ ਕੋਲੋਂ ਫੋਨ ਆਯਾ ਤੇ ਉੰਨਾ ਨੇ ਮਹਲਿਾ ਨੂੰ ਉਸਦੇ ਟੀਕਾਕਰਨ ਬਾਰੇ ਪੁੱਛਆਿ ਗਯਾ ਤੇ ਫੇਰ ਥੋੜੀ ਦੇਰ ਬਾਅਦ ਸੋਨੀਆ ਨੂੰ ਉਸ ਦੇ ਦੂੱਜੇ ਟੀਕਾ ਲੱਗਣ ਦੀ ਪ੍ਰਕ੍ਰਆਿ ਪੂਰੀ ਹੋਣ ਦਾ ਮੈਸੇਜ ਆ ਗਯਾ ਹਸਪਤਾਲ ਦੁਆਰਾ ਕੱਿਤੇ ਗਏ ਇਸ ਕੰਮ ਤੋਂ ਮਹਲਿਾ ਦੇ ਪਰਜਿਨ ਵੀ ਬੋਹੋਤ ਨਾਰਾਜ਼ ਨੇ, ਮਹਲਿਾ ਦੇ ਪਤੀ ਅੰਸ਼ੁਮਨ ਗਗਨੇਜਾ ਨੇ ਮੀਡਆਿ ਨਾਲ ਗੱਲ ਕਰਦੇ ਹੋਏ ਦੱਸਆਿ ਕ ਿਉੰਨਾ ਦੀ ਪਤਨੀ ਜਦੋਂ ਦੂਜਾ ਟੀਕਾ ਲਵਾਨ ਅਸਪਤਾਲ ਗਈ ਤਾਂ ਉਸ ਦਾ ਪਹਲਿਾ ਤੋਂ ਹੀ ਰਜਸਿਟ੍ਰੇਸ਼ਨ ਹੋਣ ਕਰ ਕੇ ਸਟਾਫ ਨੇ ਦੂਜਾ ਟੀਕਾ ਲਾਣ ਤੋਂ ਸਾਫ ਮਨਾ ਕਰ ਦੱਿਤਾ
ਹਸਪਤਾਲਾਂ ਤੇ ਮੁਲਾਜ਼ਮ ਆਪਣੇ ਏਹੋਜੇ ਲਾਪਰਵਾਹੀ ਵਾਲੇ ਰਵਈਏ ਨਾਲ ਆਮ ਲੋਕਾਂ ਦੀ ਜਾਨ ਖ਼ਤਰੇ ਵਚਿ ਪਾਏ ਰਹੇ ਨੇ ਅਤੇ ਪ੍ਰਸ਼ਾਸ਼ਨ ਨੂੰ ਇਸ ਵੱਲ ਧਆਿਨ ਦੇਣਾ ਚਾਹੀਦਾ ਏ
Fake Vaccine Cerificate ਦੇਖੋ!!! ਸਰਕਾਰੀ ਅਸਪਤਾਲਾਂ ਦੇ ਮੁਲਾਜ਼ਮਾਂ ਨੇ ਕੀ ਕੀਤਾ ਇਸ ਔਰਤ ਨਾਲ

