• ਐਤਃ. ਅਕਤੂਃ 1st, 2023

Fazilka ਪਹੁੰਚ ਕੇ Bhagwant Maan ਨੇ ਦੇ ਦਿੱਤਾ ਇਹ ਬਿਆਨ Bhagwant Mann In Fazilka Big Breaking

Fazilka ਪਹੁੰਚ ਕੇ Bhagwant Maan ਨੇ ਦੇ ਦਿੱਤਾ ਇਹ ਬਿਆਨ | Bhagwant Mann In Fazilka | Big Breaking

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਹੱਦੀ ਜਿਿਲ੍ਹਆਂ ਦੀ ਸੁੱਰਖਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਏ …ਮਾਨ ਨੇ ਕਿਹਾ ਏ ਕਿ ਦੇਸ਼ ਦੀ ਸਰੱਖਿਆ ਨਾਲ ਕੋਈ ਵੀ ਸਮਝੋਤਾਂ ਨਹੀਂ ਕੀਤਾ ਜਾਵੇਗਾ ….ਫਾਜ਼ਿਲਕਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਮਾਨ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾ ਏ ਬਾਕੀ ਕੰਮ ਸਭ ਤੋਂ ਬਾਅਦ ਦੇ ਹਨ ਕਿਉਂ ਦਿੇਸ਼ ਸੁਰੱਖਿਅਤ ਨੇ ਤਾਂ ਅਸੀਂ ਸਾਰੇ ਸੁਰੱਖਿਅਤ ਹਾਂ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕਿਸਾਨਾਂ ਦਾ ਜਿਕਰ ਵੀ ਕੀਤਾ ਜਿਨ੍ਹਾਂ ਦੀਆਂ ਜਮੀਨਾਂ ਤਾਰੋਂ ਪਾਰ ਹਨ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।