ਫਿਰੋਜ਼ਪੁਰ , 27 ਅਪ੍ਰੈਲ
ਫਿਰੋਜ਼ਪੁਰ ਤੋਂ ਵੱਡੀ ਖਬਰ , ਨਸ਼ੇ ਦੇ ਟੀਕੇ ਨਾਲ ਨੌਜਵਾਨ ਦੀ ਮੌਤ | ਜੀਰਾ ਦੇ ਪਿੰਡ ਮਨਸੂਰਦੇਵਾ ਦਾ ਰਹਿਣ ਵਾਲਾ ਸੀ ਨੌਜਵਾਨ | ਮਰਨ ਵਾਲੇ ਨੌਜਵਾਨ ਦੀ ਉਮਰ ਸੀ 28 ਸਾਲ |
ਫਿਰੋਜ਼ਪੁਰ , 27 ਅਪ੍ਰੈਲ ਤੋਂ ਵੱਡੀ ਖਬਰ ਸਾਹਮਣੇ ਆਈ ਏ ….ਇੱਥੇ ਨਸ਼ੇ ਦੇ ਟੀਕੇ ਨਾਲ ਨੌਜਵਾਨ ਦੀ ਮੌਤ ਹੋ ਗਈ ਏ ….. ਇਹ ਘਟਨਾ ਜੀਰਾ ਦੇ ਨਾਲ ਲੱਗਦੇ ਮਨਸੂਰਦੇਵਾ ਦੀ ਏ ….ਨਸ਼ੇ ਨਾਲ ਮਰਨ ਵਾਲੇ ਨੌਜਵਾਨ ਦੀ ਉਮਰ 28 ਸਾਲ ਸੀ ….. ਪੰਿਡ ਦੇ ਲੋਕਾਂ ਦਾ ਕਹਣਿਾ ਏ ਕ ਿਚੱਿਟਾ ਉਨ੍ਹਾਂ ਦੇ ਇਲਾਕੇ ਵਿਚ ਸਰੇਆਮ ਵਿੱਕ ਰਿਹਾ ਏ । ਆਏ ਦਨਿ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ।ਇਸ ਸਭ ਨੂੰ ਰੋਕਣ ਵੱਿਚ ਸਰਕਾਰਾਂ ਅਤੇ ਪੁਲਸਿ ਫੇਲ੍ਹ ਸਾਬਤ ਹੋ ਰਹੀ ਏ।