ਬਿਊਰੋ ਰਿਪੋਰਟ , 9 ਮਈ
ਸਾਬਕਾ ਵਿਧਾਇਕ ਅੰਗਦ ਸੈਣੀ ਮੁੜ ਕਾਂਗਰਸ ’ਚ ਸ਼ਾਮਲ | ਰਾਜਾ ਵੜਿੰਗ ਤੇ ਆਸ਼ੂ ਨੇ ਪਾਰਟੀ ’ਚ ਕੀਤਾ ਸ਼ਾਮਲ | ਟਿਕਟ ਨਾ ਮਿਲਣ ਕਰਕੇ ਅੰਗਦ ਸੈਣੀ ਨੇ ਲੜੀ ਸੀ ਆਜ਼ਾਦ ਚੋਣ | ਅੰਗਦ ਸੈਣੀ ਦੀ ਪਤਨੀ ਭਾਜਪਾ ‘ਚ ਹੋ ਗਈ ਸੀ ਸ਼ਾਮਲ | ਇਸ ਕਰਕੇ ਅੰਗਦ ਸੈਣੀ ਨੂੰ ਨਹੀਂ ਦਿੱਤੀ ਗਈ ਸੀ ਟਿਕਟ |