ਬਿਊਰੋ ਰਿਪੋਰਟ , 5 ਮਈ
ਗੁਰਬਾਣੀ ਦੇ ਡਿਜੀਟਲ ਰੂਪ ’ਚ ਗਲਤੀਆਂ ਦਾ ਮਾਮਲਾ | ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਨਿਰਦੇਸ਼ |21 ਮੋਬਾਈਲ ਐਪਸ ਦੇ ਖਿਲਾਫ ਕਾਰਵਾਈ ਕਰਨ ਦੇ ਦਿੱਤੇ ਹੁਕਮ | ਸ਼ੋ੍ਮਣੀ ਕਮੇਟੀ ਇੱਕ ਮਹੀਨੇ ’ਚ ਗਲਤੀਆਂ ਠੀਕ ਕਰਵਾਏ : ਜੱਥੇਦਾਰ |ਸ਼੍ਰੋਮਣੀ ਕਮੇਟੀ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ’ਚ |