ਬਿਊਰੋ ਰਿਪੋਰਟ , 27 ਅਪ੍ਰੈਲ
ਸਾਂਸਦ ਸੰਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ , ਸੰਨੀ ਦਿਓਲ ਨੇ ਡਾ. ਮਨਸੁਖ ਮਾਂਡਵੀਆ ਨਾਲ ਕੀਤੀ ਮੀਟਿੰਗ | ਏਮਜ਼ ਅਤੇ ਪੀਜੀਆਈ ਦੇ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਦੇ ਮੁੱਦੇ ’ਤੇ ਚਰਚਾ | ਸਾਂਸਦ ਸੰਨੀ ਦਓਿਲ ਨੇ ਕੇਂਦਰੀ ਸਹਿਤ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਨਾਲ ਮੀਟੰਿਗ ਕੀਤੀ। ਖਬਰਾਂ ਮੁਤਾਬਕਿ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵੱਿਚ ਏਮਜ਼ ਅਤੇ ਪੀਜੀਆਈ ਦੇ ਸੈਟੇਲਾਈਟ ਕੇਂਦਰ ਸਥਾਪਤਿ ਕਰਨ ਦੇ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਏ… ਇਸ ਮੁਲਾਕਾਤ ਤੋਂ ਬਾਅਦ ਸਾਂਸਦ ਸੰਨੀ ਦਓਿਲ ਨੇ ਕਹਿਾ ਕ ਿਉਹ ਆਪਣੇ ਹਲਕੇ ਦੇ ਨਵਿਾਸੀਆਂ ਨੂੰ ਦੱਸਣਾ ਚਾਹੁੰਦੇ ਨੇ ਕ ਿਉਨ੍ਹਾਂ ਨੇ ਕੇਂਦਰੀ ਸਹਤਿ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਨਾਲ ਸਹਿਤ ਸਮੱਸਆਿਵਾਂ ਨੂੰ ਲੈ ਕੇ ਇੱਕ ਬੈਠਕ ਕੀਤੀ ਏ । ਜਸਿ ਚ ਕੇਂਦਰੀ ਸਹਿਤ ਮੰਤਰੀ ਡਾ. ਮਨਸੁਖ ਮਾਂਡਵੀਆਂ ਨੂੰ ਲੋਕਾਂ ਨੂੰ ਆ ਰਹੀਆਂ ਸਹਿਤ ਸਮਸਆਿਵਾਂ ਤੋਂ ਜਾਣੂ ਕਰਵਾਇਆ ਏ ।