ਬਿਊਰੋ ਰਿਪੋਰਟ , 22 ਅਪ੍ਰੈਲ
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ’ਤੇ ਲਾਲ ਕਿਲ੍ਹੇ ’ਤੇ ਵਿਸ਼ੇਸ਼ ਪ੍ਰੋਗਰਾਮ ,ਮੋਦੀ ਨੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਕੀਤਾ ਜਾਰੀ |
ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਲਿ੍ਹਾ ਤੇ ਵਸ਼ਿੇਸ਼ ਪ੍ਰੋਗਰਾਮ ਕਰਵਾਇਆ ਗਆਿ। ਸਮਾਗਮ ਵੱਿਚ ਦੇਸ਼ ਨੂੰ ਸੰਬੋਧਨ ਕਰਦਆਿਂ ਪ੍ਰਧਾਨ ਮੰਤਰੀ ਨਰੰਿਦਰ ਮੋਦੀ ਨੇ ਕਹਿਾ ਕ ਿਉਹ ਗੁਰੂ ਤੇਗ ਬਹਾਦਰ ਸਾਹਬਿ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਇਸ ਮਹਾਨ ਸਮਾਗਮ ਵੱਿਚ ਤੁਹਾਡਾ ਸਾਰਆਿਂ ਦਾ ਤਹ ਿਦਲਿੋਂ ਸੁਆਗਤ ਕਰਦਾ ਹਾਂ।ਹੁਣ ਸ਼ਬਦ ਕੀਰਤਨ ਸੁਣ ਕੇ ਜੋ ਸਕੂਨ ਮਲਿਿਆ, ਉਸ ਨੂੰ ਸ਼ਬਦਾਂ ਵਚਿ ਬਆਿਨ ਕਰਨਾ ਔਖਾ ਹੈ। ਅੱਜ ਸਾਨੂੰ ਸਾਰਆਿਂ ਨੂੰ ਗੁਰੂ ਜੀ ਨੂੰ ਸਮਰਪਤਿ ਇੱਕ ਯਾਦਗਾਰੀ ਡਾਕ ਟਕਿਟ ਅਤੇ ਸੱਿਕਾ ਵੀ ਜਾਰੀ ਕਰਨ ਦਾ ਅਵਸਰ ਪ੍ਰਾਪਤ ਹੋਇਆ ਏ । ਅਸੀਂ ਇਸਨੂੰ ਸਾਡੇ ਗੁਰੂਆਂ ਦੀ ਵਸ਼ਿੇਸ਼ ਕਰਿਪਾ ਸਮਝਦਾ ਹਾਂ।” ਪੀਐਮ ਮੋਦੀ ਨੇ ਪ੍ਰੋਗਰਾਮ ਵੱਿਚ ਇੱਕ ਯਾਦਗਾਰੀ ਸੱਿਕਾ ਅਤੇ ਡਾਕ ਟਕਿਟ ਵੀ ਜਾਰੀ ਕੀਤਾ।ਪ੍ਰੋਗਰਾਮ ਵੱਿਚ ਪੀਐਮ ਮੋਦੀ ਨੇ ਕਹਿਾ, “ਇਸ ਤੋਂ ਪਹਲਿਾਂ 2019 ਵੱਿਚ, ਸਾਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪਰਵ ਅਤੇ 2017 ਵੱਿਚ ਗੁਰੂ ਗੋਬੰਿਦ ਸੰਿਘ ਜੀ ਦਾ 350ਵਾਂ ਪ੍ਰਕਾਸ਼ ਪਰਵ ਮਨਾਉਣ ਦਾ ਮੌਕਾ ਵੀ ਮਲਿਿਆ ਸੀ। ਸਾਨੂੰ ਖੁਸ਼ੀ ਹੈ ਕ ਿਅੱਜ ਸਾਡਾ ਦੇਸ਼ ਸਾਡੇ ਗੁਰੂਆਂ ਦੇ ਆਦਰਸ਼ਾਂ ‘ਤੇ ਪੂਰੀ ਸ਼ਰਧਾ ਨਾਲ ਅੱਗੇ ਵਧ ਰਹਿਾ ਏ ।