ਬਿਊਰੋ ਰਿਪੋਰਟ , 15 ਅਪ੍ਰੈਲ
ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ , ਗੁਰਦੁਆਰਾ ਦਮਦਮਾ ਸਾਹਿਬ ਠੱਟਾ ’ਚ ਹੋਇਆ ਹੰਗਾਮਾ | ਗੁਰਦੁਆਰੇ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ’ਚ ਝੜਪ | ਗੁਰਦੁਆਰੇ ਦੇ ਮੁੱਖੀ ਸੰਤ ਬਾਬਾ ਗੁਰਚਰਨ ਸਿੰਘ ਜੀ ਦਾ ਹੋ ਗਿਆ ਸੀ ਦਿਹਾਂਤ , ਨਵੇਂ ਸੇਵਾਦਾਰ ਨੂੰ ਲੈ ਕੇ ਕੁਝ ਲੋਕਾਂ ਨੂੰ ਸੀ ਇਤਰਾਜ਼ |