ਬਿਊਰੋ ਰਿਪੋਰਟ , 23 ਜੂਨ
ਇਕ ਹੋਰ IAS ਅਧਿਕਾਰੀ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ | IAS ਰਾਮ ਵਿਲਾਸ ਯਾਦਵ ਨੂੰ ਕੀਤਾ ਗਿਆ ਗ੍ਰਿਫਤਾਰ | ਪਹਿਲਾਂ ਸਰਕਾਰ ਵੱਲੋ ‘ਯਾਦਵ’ ਨੂੰ ਕੀਤਾ ਗਿਆ ਸੀ ਮੁਅੱਤਲ | ਸਸਪੈਂਡ ਕਰਨ ਤੋਂ ਤੁਰੰਤ ਬਾਅਦ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ | ਉੱਤਰਾਖੰਡ ਸਰਕਾਰ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਕੀਤਾ ਗ੍ਰਿਫਤਾਰ |