ਬਿਊਰੋ ਰਿਪੋਰਟ , 5 ਮਈ
ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਡੌਪ ਟੈਸਟ ’ਚ ਫੇਲ | ਪਾਬੰਦੀਸ਼ੁਦਾ ਦਵਾਈਆਂ ਲੈਣ ਦਾ ਲੱਗਾ ਇਲਜ਼ਾਮ | ਅਥਲੈਟਿਕਸ ’ਚੋਂ ਅਸਥਾਈ ਤੌਰ ‘ਤੇ ਕੀਤਾ ਗਿਆ ਮੁਅੱਤਲ | ਕਮਲਪ੍ਰੀਤ ਨੂੰ ਚਾਰ ਸਾਲ ਲਈ ਕੀਤਾ ਜਾ ਸਕਦਾ ਹੈ ਮੁਅੱਤਲ |