ਫਿਰੋਜ਼ਪੁਰ ਤੋਂ ਵੱਡੀ ਖ਼ਬਰ
ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਹਥਿਆਰ ਬਰਾਮਦ
ਪਾਕਿਸਤਾਨ ਤੋਂ ਭੇਜੇ ਗਏ ਸਨ ਹਥਿਆਰ
ਐੱਸ.ਟੀ.ਐੱਫ ਲੁਧਿਆਣਾ ਅਤੇ ਬੀ.ਐੱਸ.ਐਫ. ਨੇ ਕੀਤਾ ਸੀ ਸਾਂਝਾ ਅਪਰੇਸ਼ਨ
47 ਰਾਈਫਲਾਂ ਅਤੇ 5ਏ 10 ਮੈਗਜ਼ੀਨ, 5 ਪਿਸਤੌਲ ਅਤੇ 10 ਮੈਗਜ਼ੀਨ ਜਬਤ
India -Pakistan ਦੀ ਸਰਹੱਦ ਤੋਂ ਹਥਿਆਰ ਬਰਾਮਦ Ferozpur BSF Seized IllegalWeapons Big Breaking

