• ਐਤਃ. ਅਕਤੂਃ 1st, 2023

Indian Students Viral Video ਅਦਾਕਾਰ ਦਰਸ਼ਨ ਔਲਖ ਨੇ ਕੁੜੀਆਂ ਦਾ ਵੀਡੀਓ ਕੀਤਾ ਸਾਂਝਾ Ukraine Russia Crisis

Bynews

ਮਾਰਚ 5, 2022
Indian Students Viral Video | ਅਦਾਕਾਰ ਦਰਸ਼ਨ ਔਲਖ ਨੇ ਕੁੜੀਆਂ ਦਾ ਵੀਡੀਓ ਕੀਤਾ ਸਾਂਝਾ | Ukraine Russia Crisis

ਅਦਾਕਾਰ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਨਸਨੀਖੇਜ ਵੀਡੀਓ ਸਾਂਝਾ ਕੀਤਾ ਏ …ਇਹ ਵੀਡੀਓ ਯੁਕਰੇਨ ਤੋਂ ਭਾਰਤ ਪਰਤੀਆਂ ਵਿਦਿਆਰਥਣਾਂ ਦਾ ਏ….ਜਿਨ੍ਹਾਂ ਨੇ ਭਾੲਰਤੀ ਅੰਬੈਸੀ ਦੇ ਅਧਿਕਾਰੀਆਂ ਦੇ ਵਤੀਰੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਨੇ …ਇਹਨਾਂ ਕੁੜੀਆਂ ਦਾ ਕਹਿਣਾ ਏ ਕਿ ਯੁਕਰੇਨ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਉਹਨਾਂ ਪ੍ਰਤੀ ਵਤੀਰਾ ਬਹੁਤ ਹੀ ਮਾੜਾ ਸੀ …

ਜਦੋਂ ਉਹ ਹਵਾਈ ਅੱਡੇ ਤੇ ਭਾਰਤੀ ਲਈ ਫਲਾਈਟ ਫੜਨ ਲਈ ਆਈਆਂ ਸਨ ਤਾਂ ਭਾਰਤੀ ਅੰਬੈਸੀ ਵਾਲਿਆਂ ਨੇ ਉਹਨਾਂ ਨੂੰ ਪਖਾਨੇ ਸਾਫ ਕਰਨ ਲਈ ਮਕਿਹਾ ਸੀ …ਅੰਬੈਸੀ ਵਾਲਿਆਂ ਨੇ ਉਹਨਾਂ ਨੂੰ ਧਮਕੀ ਦਿੱਤੀ ਸੀ ਜੋ ਵਿਦਿਆਰਥੀ ਪਖਾਨੇ ਸਾਫ ਕਰੇਗਾ ਉਸ ਨੂੰ ਹੀ ਭਾਰਤ ਲਿਜਾਇਆ ਜਾਵੇਗਾ …ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਏ ਲੋਕ ਇਸ ਤੇ ;ਲਗਾਤਾਰ ਕਮੈਂਟ ਕਰ ਰਹੇ ਨੇ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।