ਬਿਊਰੋ ਰਿਪੋਰਟ , 29 ਮਈ
ਜੇਲਾਂ ‘ ਚੋਂ ਲਗਾਤਾਰ ਬਰਾਮਦ ਹੋ ਰਹੇ ਮੋਬਾਇਲਾਂ ਤੇ ਸਖਤ ਐਕਸ਼ਨ | ਜਗਦੀਸ਼ ਭੋਲਾ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਜੇਲ੍ਹ ‘ ਚ ਕੀਤਾ ਸ਼ਿਫਟ | ਬੀਤੇ ਦਿਨੀਂ ਪਟਿਆਲਾ ਜੇਲ੍ਹ ‘ਚ ਜਗਦੀਸ਼ ਭੋਲਾ ਕੋਲੋਂ ਬਰਾਮਦ ਹੋਇਆ ਸੀ ਮੋਬਾਇਲ | 6 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਵਿਚ ਪਟਿਆਲਾ ਦੀ ਕੇਂਦਰੀ ‘ ਚ ਬੰਦ ਹੈ ਭੋਲਾ |