ਬਿਊਰੋ ਰਿਪੋਰਟ , 23 ਜੂਨ
ਜੰਮੂ ਕਸ਼ਮੀਰ ਦਾ ਹਾਈਵੇਅ ਹੋਇਆ ਬੰਦ | ਲੈਂਡ ਸਲਾਈਡ ਕਾਰਨ ਬੰਦ ਹੋਇਆ ਰਸਤਾ | 1000 ਤੋਂ ਜ਼ਿਆਦਾ ਗੱਡੀਆਂ ਰਾਸਤੇ ‘ਚ ਫਸੀਆਂ | ਜੰਮੂ ਕਸਮੀਰ ਦਾ ਐਨ ਐਚ 44 ਹੋਇਆ ਬੰਦ | ਜੰਮੂ ਕਸ਼ਮੀਰ ਜਾਣ ਵਾਲੇ ਸੈਲਾਨੀਆਂ ਲਈ ਆਈ ਮਾੜੀ ਖਬਰ | ਅਜੇ ਰੌਡ ਖੁਲਵਾਉਣ ਲਈ ਲੱਗ ਸਕਦਾ ਹੈ ਸਮਾਂ | ਪ੍ਰਸ਼ਾਸਨ ਵੱਲੋਂ ਰੌਡ ਖੁਲਵਾਉਣ ਦੀ ਕੀਤੀ ਜਾ ਰਹੀਆਂ ਨੇ ਕੋਸ਼ਿਸ਼ਾਂ | ਪਹਾੜ ਦੇ ਟੁੱਟਣ ਨਾਲ ਸੈਂਕੜੇ ਸੈਲਾਨੀ ਫਸੇ |