• ਸ਼ੁੱਕਰਵਾਰ. ਸਤੰ. 29th, 2023

Jathedar ਦੀ Z Security ਨੂੰ ਵੀ ਨਾਂਹ ,Giani Harpreet Singh ਨੇ Z Security ਲੈਣ ਤੋਂ ਕੀਤਾ ਇਨਕਾਰ

Jathedar Giani Harpreet Singh Z Security

ਬਿਊਰੋ ਰਿਪੋਰਟ , 4 ਜੂਨ

ਜਥੇਦਾਰ ਦੀ Z ਸਕਿਊਰਿਟੀ ਨੂੰ ਵੀ ਨਾਂਹ | ਗਿਆਨੀ ਹਰਪ੍ਰੀਤ ਸਿੰਘ ਨੇ ਗ਼ ਸਕਿਊਰਿਟੀ ਲੈਣ ਤੋਂ ਕੀਤਾ ਇਨਕਾਰ | ਕੇਂਦਰ ਵੱਲ੍ਹੋਂ ਦਿੱਤੀ Z ਸਕਿਉਰਿਟੀ ਲੈਣ ਤੋਂ ਇਨਕਾਰ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ | ਕੇਂਦਰ ਦਾ ਧੰਨਵਾਦ ਪਰ ਨਹੀਂ ਚਾਹੀਦੀ ਸਕਿਉਰਿਟੀ – ਜਥੇਦਾਰ | ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ 424 ਲੋਕਾਂ ਦੀ ਸਕਿਉਰਿਟੀ ਵਿੱਚ ਕਟੌਤੀ ਕੀਤੀ ਸੀ | ਜਥੇਦਾਰ ਦੀ ਵੀ ਸਕਿਉਰਿਟੀ ਘਟਾਈ ਗਈ ਸੀ | ਜਥੇਦਾਰ ਨੇ ਬਾਅਦ ਦੇ ਵਿੱਚ ਬਾਕੀ ਸਕਿਉਰਿਟੀ ਵੀ ਮੋੜਨ ਦਾ ਐਲਾਨ ਕੀਤਾ ਸੀ | ਪੰਜਾਬ ਸਰਕਾਰ ਨੇ ਬਾਅਦ ਵਿੱਚ ਸਕਿਉਰਿਟੀ ਵਾਪਿਸ ਕਰਨ ਦੀ ਪੇਸ਼ਕਸ਼ ਕੀਤੀ ਸੀ | ਜਥੇਦਾਰ ਵਲੋਂ ਮਾਨ ਸਰਕਾਰ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ | ਹੁਣ ਕੇਂਦਰ ਸਰਕਾਰ ਦੀ ਪੇਸ਼ਕਸ਼ ਨੂੰ ਵੀ ਇਨਕਾਰ ਕਰ ਦਿੱਤਾ ਗਿਆ ਹੈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।