ਨਾਨਕਸ਼ਾਹੀ ਕਲੰਡਰ ਮੁਤਾਬਿਕ ਅੱਜ ਯਾਨੀ ਇੱਕ ਚੇਤਰ ਨੂੰ ਨਵਾਂ ਸਾਲ ਚੜਿਆ ਏ। ਜਿਸ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਖੁਸ਼ੀ ਮਨਾਈ ਜਾ ਰਹੀ ਏ।ਵੱਡੀ ਗਿਣਤੀ ਵਿੱਚ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੀ ਏ । ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕਰਦਿਆ ਸ਼ਰਧਾਲੂਆਂ ਨੇ ਕਿਹਾ ਕਿ ਸਾਨੂੰ ਗੁਰੂਮਤ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਏ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਭਾਸ਼ਾਵਾ ਦਾ ਗਿਆਨ ਜਿੱਥੇ ਜ਼ਰੂਰੀ ਹੈ ਉੱਥੇ ਹੀ ਸਿੱਖਾਂ ਲਈ ਗੁਰੂਮਤ ਦੇ ਅਨੁਸਾਰ ਮਨਾਉਣ ਵਾਲੇ ਤਿਉਹਾਰਾਂ ਦਾ ਵੀ ਗਿਆਨ ਹੋਣ ਚਾਹੀਦਾ ਏ ।
Jathedar Harpreet Singh New Year Nanakshahi Calendar Eve 2022 ਅੱਜ ਦਾ ਦਿਨ ਸਿੱਖ ਸੰਗਤਾਂ ਲਈ ਹੈ ਖ਼ਾਸ

