ਬਿਊਰੋ ਰਿਪੋਰਟ , 18 ਜੂਨ
‘ਕਾਬੁਲ’ ਦੇ ਗੁਰਦੁਆਰਾ ਸਾਹਿਬ ‘ਤੇ ਹੋਇਆ ਹਮਲਾ |‘ਫਿਦਾਇਨ’ ਹਮਲੇ ਦਾ ਜਤਾਇਆ ਜਾ ਰਿਹਾ ਹੈ ਸ਼ੱਕ – ਸੂਤਰ | ਗੁਰਦੁਆਰਾ ‘ਸ਼੍ਰੀ ਕਰਤੇ ਪਰਵਾਨ ਸਾਹਿਬ’ ‘ਤੇ ਹੋਇਆ ਹਮਲਾ | ‘ਗੁਰਦੁਆਰਾ ‘ਚੋ ਗੋਲੀਬਾਰੀ ਦੀ ਆ ਰਹੀਆਂ ਸਨ ਅਵਾਜਾਂ: ਸਥਾਨਕ ਲੋਕ | ਹਮਲੇ ‘ਚ 1 ਸ਼ਖਸ ਦੀ ਹੋਈ ਮੌਤ-ਸੂਤਰ | ਗੁਰਦੁਆਰਾ ਸਾਹਿਬ ‘ਚ 10-15 ਲੋਕ ਫਸੇ ਹੋਣ ਦਾ ਖਦਸ਼ਾ- ਸੂਤਰ | ਕਬਜ਼ੇ ਦੀ ਨੀਅਤ ਨਾਲ ‘ਗੁਰੂਘਰ’ ‘ਤੇ ਕੀਤਾ ਗਿਆ ਹਮਲਾ: ਸੂਤਰ | ਭਾਰੀ ਗਿਣਤੀ ‘ਚ ਪੁਲਿਸ ਬਲ ਮੌਕੇ ਤੇ ਤੈਇਨਾਤ | ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਲੈਕੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਪ੍ਰਸ਼ਾਸਨ ਨੂੰ ਅਪੀਲ | ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀ ਪ੍ਰਬੰਧਕਾਂ ਵੱਲੋਂ ਅਪੀਲ |