• ਐਤਃ. ਅਕਤੂਃ 1st, 2023

kajol ਨੇ ਇੰਜ ਮਨਾਇਆ ਆਪਣਾ 48th Birthday ,ਤੁਸੀਂ ਵੀ ਦਿਓ comments ‘ਚ ਵਧਾਈਆਂ | Kajol 48th birthday |

https://youtu.be/asXbKAFBcCI

ਬਾਲੀਵੁੱਡ ਦੀ ਸਿਮਰਨ ਯਾਨੀ ਕਾਜੋਲ ਅੱਜ ਆਵਦਾ 48 ਜਨਮਦਿਨ ਮਨ ਰਹੀ ਹੈ . ਗੱਲ ਕਰੀਏ ਓਹਨਾ ਦੇ ਸਫਰ ਦੀ ਤਾਂ ਬਾਲੀਵੁੱਡ ਨੂੰ ਇਹੋ ਜਿਆਂ ਫ਼ਿਲਮ ਦਿਤੀਆਂ ਜੋ ਅੱਜ ਤੱਕ ਦਰਸ਼ਕਾਂ ਦੇ ਦਿੱਲਾਂ ਦੇ ‘ਚ ਵਸਦੀ ਹੈ .

ਕਾਜੋਲ ਨੇ ਆਪਣੇ ਕੈਰੀਅਰ ਦੀ ਸ਼ੁਰੂਵਾਤ 1992 ‘ਚ ਫਿਲਮ ‘ਬੇਖ਼ੁਦੀ’ ਤੋਂ ਕੀਤੀ ਤੇ ਉਸ ਤੋਂ ਬਾਅਦ ਬਾਜ਼ੀਗਰ ਤੇ ਦਿਲਵਾਲੇ ਦੁਲਹਨੀਆ ਲੈ ਜਾਏਗੇ ਵਰਗੀਆਂ ਫ਼ਿਲਮਾਂ ਤੋਂ ਲਿਮੇਲੀਘਟ ਮਿਲੀ . ਕਾਜੋਲ ਨੇ ਜ਼ਆਦਾਤਰ ਫ਼ਿਲਮ ਸ਼ਾਹਰੁਖ ਖਾਨ ਦੇ ਨਾਲ ਕੀਤੀਆਂ ਤੇ ਇਸ ਜੋਡੀ ਨੇ ਇਕ ਤੋਂ ਇਕ ਹਿੱਟ ਫ਼ਿਲਮ ਦਿਤੀਆਂ ਜਿਵੇ ਡਡਲਜ ,ਕੁਛ ਕੁਛ ਹੋਤਾ ਹੈ , ਕਭੀ ਖੁਸ਼ੀ ਕਭੀ ਗ਼ਮ ,ਦਿਲਵਾਲੇ ਤੇ ਹੋਰ ਵੀ ਕਈ ਫ਼ਿਲਮਾਂ. ਕਾਜੋਲ ਨੂੰ 6 ਵਾਰ ਫਿਲਮਫੇਅਰ ਐਵਾਰਡ ਹਾਸਿਲ ਕਿਤਾ ਤੇ ਪਦਮਸ਼੍ਰੀ ਦੇ ਨਾਲ ਵੀ ਨਵਾਜ਼ਿਆ ਗਿਆ .
ਕਾਜੋਲ ਏਕ੍ਟ੍ਰੇਸ ਹੋਣ ਦੇ ਨਾਲ ਇਕ ਸੋਸ਼ਲ ਵਰਕੇਨ ਵੀ ਹਨ ਜੋ ਬੇਸਹਾਰਾ ਔਰਤਾਂ ਤੇ ਬੱਚਿਆਂ ਦੀ ਮਦਤ ਲਈ ਅੱਗੇ ਆਉਂਦੀ ਹੈ , ਕਾਜੋਲ ਤੇ ਅਜ ਦੇਵਗਨ ਦੀ ਜੋਡੀ ਦੀ ਗੱਲ ਕ੍ਰਿਯਾ ਤਾਂ ਦੋਵੇ ਫਿਲਮ ‘ਹਲਚਲ’ ਦੇ ਸੈੱਟ ‘ਤੇ ਮਿਲੇ,ਪਿਆਰ ਹੋਇਆ ਤੇ ਵਿਆਹ ਕਰਾਇਆ. ਕਾਜੋਲ ਦੇ ਦੋ ਬੱਚੇ ਵੀ ਹਨ ਯੁਗ ਅਤੇ ਨਾਇਸਾ ਦੇਵਗਨ .
ਕਾਜੋਲ ਦੀ ਬਾਕਮਾਲ ਐਕਟਿੰਗ ਦੀ ਹਰ ਪਾਸੇ ਚਰਚਾ ਹੁੰਦੀ ਆਈ ਹੈ , ਤੇ ਲੰਡਨ ਮੈਡਮ ਤੁਸਸਦਸ ਮਿਯੂਜ਼ਿਯਮ ‘ਚ ਓਹਨਾ ਦਾ wax ਸਟੈਚੂ ਵੀ ਬਣਾਇਆ ਗਿਆ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।