ਪੰਜਾਬ ਵਿਚ ਜਿੱਤ ਦੇ ਬਾਅਦ ਭਗਵੰਤ ਮਾਨ ਨੂੰ ਕੌਮੇਡੀ ਦੇ ਕਿੰਗ ਕਪਿਲ ਸ਼ਰਮਾ ਨੇ ਖ਼ਾਸ ਤਰੀਕੇ ਨਾਲ ਵਧਾਈ ਦਿੱਤੀ ਅਤੇ ਭਗਵੰਤ ਮਾਨ ਦੀ ਪੁਰਾਣੀ ਵੀਡਿਓਜ਼ ਵੀ ਵਾਇਰਲ ਹੋ ਰਹੀ ਏ
ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਤੇ ਕਪਿਲ ਸ਼ਰਮਾ ਨੇ ਗ੍ਰੇਟ ਇੰਡਿਯਨ ਲਾਫਟਰ ਚੈਲੇਂਗੇ ਦੇ ਮੁਕਾਬਲੇ ਵਿਚ ਕੱਠਾ ਹਿੱਸਾ ਲਿਆ ਸੀ
ਇਸ ਦੇ ਨਾਲ ਨਾਲ ਅੱਜ ਕੱਲ ਸੋਸ਼ਲ ਮੀਡਿਆ ਤੇ ਭਗਵੰਤ ਮਾਨ ਦੀ ਇਕ ਵੀਡੀਓ ਬੋਹੋਤ ਵਾਇਰਲ ਹੋ ਰਹੀ ਏ, ਜਿਸ ਵਿਚ ਨਵਜੋਤ ਸਿੰਘ ਸਿੱਧੂ ਜੱਜ ਬਣੇ ਨੇ, ਦਰਅਸਲ ਇਹ ਵੀਡੀਓ ਉਸ ਵੇਲੇ ਦੀ ਏ ਜਦੋਂ ਭਗਵੰਤ ਮਾਨ ਹਾਸ ਅਦਾਕਾਰ ਦੇ ਤੋਰ ਤੇ ਕੋਮੇਡੀ ਕਰਦੇ ਸੀ
ਇਸ ਵੀਡੀਓ ਵਿਚ ਭਗਵੰਤ ਮਾਨ ਰਾਜਨੀਤੀ ਤੇ ਉੱਤੇ ਆਪਣੇ jokes ਸੁਣਾ ਰਹੇ ਨੇ ਤੇ ਜਿਸ ਤੇ ਸਿੱਧੂ ਠਹਾਕੇ ਲੈ ਰਹੇ ਨੇ
ਤੇ ਇਹ ਵੀਡੀਓ ਸੋਸ਼ਲ ਮੀਡਿਆ ਤੇ ਬੋਹੋਤ ਜ਼ਯਾਦਾ ਦੇਖੀ ਜਾ ਰਹੀ ਏ
Kapil Sharma Bhagwant Maan Viral Video ਦੇਖੋ Kapil Sharma ਤੇ Bhagwant Maan ਦੀ ਪੁਰਾਣੀ ਵੀਡੀਓ

