• ਸੋਮ.. ਜੂਨ 5th, 2023

Kapurthala Incident | ਜਹਿਰੀਲਾ ਪਾਣੀ ਪੀਣ ਨਾਲ ਵਾਪਰਿਆ ਵੱਡਾ ਹਾਦਸਾ | Punjab News | Big Breaking

Kapurthala Incident

ਬਿਊਰੋ ਰਿਪੋਰਟ , 21 ਅਪ੍ਰੈਲ

ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ , ਜਹਿਰੀਲਾ ਪਾਣੀ ਪੀਣ ਨਾਲ ਬੱਕਰੀਆਂ ਦੀ ਮੌਤ | ਜਹਿਰੀਲਾ ਪਾਣੀ ਪੀਣ ਨਾਲ 50 ਤੋਂ ਵੱਧ ਬੱਕਰੀਆਂ ਦੀ ਮੌਤ | ਅੱਧ ਘੰਟੇ ਵਿੱਚ 50 ਤੋਂ ਵੱਧ ਬੱਕਰੀਆਂ ਦੀ ਮੌਤ , ਡੀ.ਸੀ. ਨੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।