ਬਿਊਰੋ ਰਿਪੋਰਟ , 6 ਮਈ
ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਜਿਿਲ੍ਹਆਂ ’ਚ ਛਾਪੇਮਾਰੀ | ਕੱਲ੍ਹ ਕਰਨਾਲ ’ਚ ਫੜੇ ਗਏ ਸਨ 4 ਅੱਤਵਾਦੀ | ਫਿਰੋਜ਼ਪੁਰ ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ | ਗੁਪਤ ਸੂਚਨਾਂ ’ਤੇ ਕੀਤੀ ਗਈ ਛਾਪੇਮਾਰੀ | ਆਰਮ ਐੱਕਟ ਦੇ ਤਹਿਤ ਮਾਮਲਾ ਦਰਜ |ਫਰੀਦਕੋਟ ’ਚ ਕੀਤੀ ਗਈ ਗ੍ਰਿਫਤਾਰੀ |ਅੱਤਵਾਦੀ ਗੁਰਪ੍ਰੀਤ ਦੇ ਮਾਮੇ ਦੇ ਮੁੰਡੇ ਨੂੰ ਕੀਤਾ ਗ੍ਰਿਫਤਾਰ |