ਬਿਊਰੋ ਰਿਪੋਰਟ , 17 ਮਈ
ਕਰਨਾਟਕ ਸਰਕਾਰ ਦੇ ਫੈਸਲੇ ’ਤੇ ਵਿਵਾਦ | 10ਵੀਂ ਜਮਾਤ ਦੀ ਪਾਠ ਪੁਸਤਕ ਨੂੰ ਲੈ ਕੇ ਵਿਵਾਦ | ਪੁਸਤਕ ’ਚੋਂ ਹਟਾਇਆ ਗਿਆ ਭਗਤ ਸਿੰਘ ਦਾ ਪਾਠ | ਆਰ.ਐੱਸ ਐੱਸ ਦੇ ਸੰਸਥਾਪਕ ਦੇ ਭਾਸ਼ਣ ਨੂੰ ਕੀਤਾ ਸ਼ਾਮਿਲ | ਵਿਦਿਆਰਥੀ ਜੱਥੇਬੰਦੀਆਂ ਨੇ ਕੀਤਾ ਸਰਕਾਰ ਦੇ ਫੈਸਲੇ ਦਾ ਵਿਰੋਧ |